Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 1 ਨਵੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੈਰੀ ਸੰਧੂ, ਪੜ੍ਹੋ ਕੀ ਹੈ ਮਾਮਲਾ
– Bollywood News: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਕਰਵਾਇਆ ਦਾਖਲ
– ਸਿੱਧੂ ਮੂਸੇਵਾਲਾ-ਸ਼ੁਭ ਮੇਰੇ ਪਸੰਦੀਦਾ ਗਾਇਕ: ਪੰਜਾਬੀ ਗਾਣਿਆਂ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਇਆ ਹੈ, ਕ੍ਰਿਕਟਰ ਅਰਸ਼ਦੀਪ ਕੋਲ ਹੈ ਗੀਤਾਂ ਦੀ ਸਭ ਤੋਂ ਵਧੀਆ ਕੁਲੈਕਸ਼ਨ – ਰਾਹੁਲ ਦ੍ਰਾਵਿੜ
– ਏਅਰਪੋਰਟ ਰੋਡ ‘ਤੇ ਰੀਅਲ ਅਸਟੇਟ ਕਾਰੋਬਾਰੀ ‘ਤੇ ਗੋਲੀਬਾਰੀ: ਮੋਹਾਲੀ ‘ਚ ਦੋਸਤ ਨਾਲ ਜਾ ਰਿਹਾ ਸੀ, ਕਾਰ ‘ਚ ਝੁਕ ਕੇ ਬਚਾਈ ਜਾਨ, ਗੋਲੀ ਬੰਪਰ ‘ਤੇ ਲੱਗੀ
– ਪੰਜਾਬ ਵਿੱਚ 5-6 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ: ਘਟੇਗਾ ਤਾਪਮਾਨ, ਪਰ ਰਾਤਾਂ ਅਜੇ ਵੀ ਗਰਮ; ਬਠਿੰਡਾ ਦਾ AQI 205 ਤੱਕ ਪਹੁੰਚਿਆ
– ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰਿਆ: ਐਸਐਚਓ ਦੇ ਨਾਮ ‘ਤੇ 5 ਲੱਖ ਰੁਪਏ ਲੈਂਦੇ ਏਜੰਟ ਨੂੰ ਕਾਬੂ ਕੀਤਾ; ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ
– ਦਿੱਲੀ ‘ਚ ਅੱਜ ਤੋਂ ਦੂਜੇ ਰਾਜਾਂ ਤੋਂ ਆਉਣ ਵਾਲੇ ਪੁਰਾਣੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ: BS-3 ਵਪਾਰਕ ਵਾਹਨਾਂ ਦੇ ਦਾਖਲੇ ‘ਤੇ ਰੋਕ; ਪ੍ਰਦੂਸ਼ਣ ਨੂੰ ਰੋਕਣ ਲਈ ਲਿਆ ਗਿਆ ਫੈਸਲਾ
– ਟਰੰਪ ਪ੍ਰਸ਼ਾਸਨ ਨੇ ਕੰਪਨੀਆਂ ‘ਤੇ H-1B ਵੀਜ਼ਾ ਦੀ ਦੁਰਵਰਤੋਂ ਕਰਨ ਦੇ ਲਾਏ ਦੋਸ਼, ਕਿਹਾ ਘੱਟ ਤਨਖਾਹ ਵਾਲੇ ਵਿਦੇਸ਼ੀਆਂ ਨੂੰ ਨੌਕਰੀ ‘ਤੇ ਰੱਖਣ ਅਤੇ ਅਮਰੀਕੀ ਨੌਜਵਾਨਾਂ ਤੋਂ “ਅਮਰੀਕੀ ਸੁਪਨਾ” ਚੋਰੀ ਕੀਤਾ
– ਅਮਰੀਕੀ FDA ਨੇ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੇ ਦੰਦਾਂ ਨੂੰ ਮਜ਼ਬੂਤ ਕਰਨ ਵਾਲੇ ਸਪਲੀਮੈਂਟਾਂ ‘ਤੇ ਲਗਾਈ ਪਾਬੰਦੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























