Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 21 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ਵਿੱਚ HDO ਦੀਆਂ 101 ਅਸਾਮੀਆਂ ‘ਤੇ ਨਿੱਕਲੀ ਭਰਤੀ, ਪੜ੍ਹੋ ਵੇਰਵਾ
Babbu Maan ਦੇ ਨਵੇਂ ਗੀਤ ‘ਤੇ ਖੜ੍ਹਾ ਹੋਇਆ ਵਿਵਾਦ, ਪੜ੍ਹੋ ਕੀ ਹੈ ਮਾਮਲਾ
PCB ਨੇ ਰਿਜ਼ਵਾਨ ਨੂੰ ਵਨਡੇ ਕਪਤਾਨੀ ਤੋਂ ਹਟਾਇਆ: ਇਸ ਪਲੇਅਰ ਨੂੰ ਸੌਂਪੀ ਜ਼ਿੰਮੇਵਾਰੀ
ਲੁਧਿਆਣਾ ਕੇਂਦਰੀ ਜੇਲ੍ਹ ਤੋਂ ਫਰਾਰ ਹਵਾਲਾਤੀ ਬਿਹਾਰ ਤੋਂ ਗ੍ਰਿਫਤਾਰ
ਨਵੀਂ ਮੁੰਬਈ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ
ਡੀਆਈਜੀ ਨਾਲ ਫੜਿਆ ਗਿਆ ਵਿਚੋਲਾ ਸੀ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ: ਨਵਜੋਤ ਸਿੱਧੂ ਨਾਲ ਵੀ ਕਰ ਚੁੱਕਿਆ ਹੈ ਕੰਮ
PM ਮੋਦੀ ਨੇ ਜਾਪਾਨ ਦੀ ਨਵੀ ਪ੍ਰਧਾਨ ਮੰਤਰੀ ਨੂੰ ਦਿੱਤੀ ਵਧਾਈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























