Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 20 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ
ਪੰਜਾਬ ਵਿੱਚ 4-5 ਦਿਨ ਆਮ ਰਹੇਗਾ ਤਾਪਮਾਨ
ਰਾਘਵ ਚੱਢਾ ਬਣੇ ਪਿਤਾ; ਪਤਨੀ ਪਰਿਣੀਤੀ ਨੇ ਪੁੱਤਰ ਨੂੰ ਦਿੱਤਾ ਜਨਮ
ਠੰਢ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇਸ਼ ਭਰ ਵਿੱਚ ਪਹਿਲੇ ਸਥਾਨ ‘ਤੇ: NCRB ਰਿਪੋਰਟ ਚ ਖੁਲਾਸਾ
ਅਯੁੱਧਿਆ ਵਿੱਚ 26 ਲੱਖ ਦੀਵਿਆਂ ਨਾਲ ਰੁਸ਼ਨਾਇਆ ਸਰਯੂ ਘਾਟ; 2,128 ਲੋਕਾਂ ਨੇ ਮਿਲ ਕੇ ਕੀਤੀ ਮਹਾ ਆਰਤੀ
ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਵਧਿਆ, ਹਵਾ ਦੀ ਗੁਣਵੱਤਾ ਵਿਗੜੀ, GRAP2 ਲਾਗੂ
ਫਰਾਂਸੀਸੀ ਅਜਾਇਬ ਘਰ ਤੋਂ ਨੈਪੋਲੀਅਨ ਦੇ ਨੌਂ ਕੀਮਤੀ ਗਹਿਣੇ ਚੋਰੀ
ਹਾਂਗ ਕਾਂਗ ‘ਚ ਰਨਵੇਅ ‘ਤੇ ਫਿਸਲਿਆ ਤੁਰਕੀ ਦਾ ਕਾਰਗੋ ਜਹਾਜ਼, ਸਮੁੰਦਰ ਵਿੱਚ ਹਾਦਸਾਗ੍ਰਸਤ, 2 ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























