Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– IND Vs WI: ਟੀਮ ਇੰਡੀਆ ਨੇ ਦਿੱਲੀ ਟੈਸਟ ਵਿੱਚ ਵੈਸਟ ਇੰਡੀਜ਼ ਨੂੰ ਹਰਾਇਆ
– Punjab Weather: ਪੰਜਾਬ ‘ਚ ਬਦਲਣ ਲੱਗਿਆ ਮੌਸਮ: ਸਵੇਰ-ਸ਼ਾਮ ਮਹਿਸੂਸ ਹੋਣ ਲੱਗੀ ਠੰਢ
– Punjabi Singer ਖਾਨ ਸਾਬ ਦੇ ਪਿਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
– IPS Suicide ; ਹਰਿਆਣਾ ਡੀਜੀਪੀ ਛੁੱਟੀ ‘ਤੇ ਭੇਜੇ ਗਏ
– EPFO New Rules: EPF ਅਕਾਊਂਟ ‘ਚੋਂ ਹੁਣ ਕਢਵਾਇਆ ਜਾ ਸਕਦਾ ਹੈ ਪੂਰਾ ਪੈਸਾ: EPFO ਨੇ ਨਿਯਮਾਂ ਨੂੰ ਬਣਾਇਆ ਆਸਾਨ
– Haryana News: ਪ੍ਰਧਾਨ ਮੰਤਰੀ ਮੋਦੀ ਦਾ ਹਰਿਆਣਾ ਦੌਰਾ ਰੱਦ: ਪੜ੍ਹੋ ਵੇਰਵਾ
– Madagascar Protest: ਨੇਪਾਲ ਤੋਂ ਬਾਅਦ GenZ ਨੇ ਮੈਡਾਗਾਸਕਰ ਵਿੱਚ ਕੀਤਾ ਤਖਤਾਪਲਟ
– International News: ਅਫਗਾਨਿਸਤਾਨ ਨੇ ਪਾਕਿਸਤਾਨੀ ਫੌਜ ਮੁਖੀ ਅਤੇ ਰੱਖਿਆ ਮੰਤਰੀ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ
– Starship Rocket Launch: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਦਾ 11ਵਾਂ ਟੈਸਟ ਸਫਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























