Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 6 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ‘ਆਪ’ ਵਿਧਾਇਕ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਫੈਸਲਾ: ਹਰਮੀਤ ਸਿੰਘ ਪਠਾਨਮਾਜਰਾ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਮਹੀਨੇ ਤੋਂ ਫਰਾਰ
– ਪੰਜਾਬ ਵਿੱਚ ਫੇਰ ਹੜ੍ਹ ਦਾ ਖਤਰਾ: ਭਾਖੜਾ-ਥੀਨ ਡੈਮ ਤੋਂ 80,000 ਕਿਊਸਿਕ ਪਾਣੀ ਛੱਡਿਆ ਗਿਆ; ਅੱਜ 13 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ
– ਪੰਜਾਬੀ ਗਾਇਕ ਰਾਜਵੀਰ ਜਵੰਦਾ 10ਵੇਂ ਦਿਨ ਵੀ ਵੈਂਟੀਲੇਟਰ ‘ਤੇ ਹਨ: ਸਰੀਰ ਵਿੱਚ ਕੋਈ ਹਰਕਤ ਨਹੀਂ, ਮੈਡੀਕਲ ਬੁਲੇਟਿਨ 2 ਦਿਨਾਂ ਤੋਂ ਬੰਦ
– ਦਿਲਜੀਤ ਦੋਸਾਂਝ ਨੇ ਦੱਖਣੀ ਸਿਨੇਮਾ ਵਿੱਚ ਐਂਟਰੀ ਕੀਤੀ: ‘ਕਾਂਤਾਰਾ ਚੈਪਟਰ 1’ ਵਿੱਚ ਇੱਕ ਗੀਤ ਗਾਇਆ, ਕਿਹਾ – ਮੈਂ ਵੀ ਆਪਣੇ ਆਪ ਨੂੰ ਫਿਲਮ ਦੇਖਣ ਤੋਂ ਨਹੀਂ ਰੋਕ ਸਕਿਆ
– ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦਾ ਦੌਰਾ ਕਰਨਗੇ ਅਤੇ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣਗੇ
– Darjeeling Landslide: ਦਾਰਜੀਲਿੰਗ ਵਿੱਚ ਜ਼ਮੀਨ ਖਿਸਕਣ ਕਾਰਨ 23 ਮੌਤਾਂ, 2,000 ਸੈਲਾਨੀ ਫਸੇ
– Odisha Violence: ਓਡੀਸ਼ਾ ਵਿੱਚ ਦੁਰਗਾ ਵਿਸਰਜਨ ਦੌਰਾਨ ਹਿੰਸਾ, 25 ਜ਼ਖਮੀ: ਗੱਡੀਆਂ ਨੂੰ ਲਾਈ ਗਈ ਅੱਗ, ਦੁਕਾਨਾਂ ਦੀ ਕੀਤੀ ਗਈ ਭੰਨਤੋੜ
– SMS Hospital Fire: ਜੈਪੁਰ ਦੇ SMS ਹਸਪਤਾਲ ਵਿੱਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ
– India VS Pakistan : ਮਹਿਲਾ ਵਿਸ਼ਵ ਕੱਪ ‘ਚ ਭਾਰਤ ਦੀ ਸ਼ਾਨਦਾਰ ਜਿੱਤ ; ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























