Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 28 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਭਾਰਤ-ਪਾਕਿਸਤਾਨ ਵਿਚਾਲੇ ਖਿਤਾਬੀ ਮੁਕਾਬਲਾ ਅੱਜ, ਜੇਤੂ ਟੀਮ ‘ਤੇ ਹੋਵੇਗੀ ਨੋਟਾਂ ਦੀ ਵਰਖਾ
ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਆਈ ਸਾਹਮਣੇ
Punjab Police ਵੱਲੋਂ ਸੰਗਠਿਤ ਅਪਰਾਧਾਂ ਦੀ ਰਿਪੋਰਟ ਕਰਨ ਲਈ ਸਮਰਪਿਤ ਹੈਲਪਲਾਈਨ ਨੰਬਰ ਦੀ ਸ਼ੁਰੂਆਤ
ਰਾਜਵੀਰ ਜਵੰਦਾ ਦਾ ਹਾਲ ਜਾਣਨ ਫੋਰਟਿਸ ਹਸਤਪਾਲ ਪਹੁੰਚੇ CM ਭਗਵੰਤ ਮਾਨ
BCCI ਨੂੰ ਮਿਲਿਆ ਨਵਾਂ ਪ੍ਰਧਾਨ
ਪੰਜਾਬ ਸਰਕਾਰ ਨੇ 5 ਅਧਿਕਾਰੀ ਕੀਤੇ ਸਸਪੈਂਡ, ਪੜ੍ਹੋ ਵੇਰਵਾ
ਪੰਜਾਬ ‘ਚ ਬਦਲਿਆ ਸਕੂਲਾਂ ਦਾ ਸਮਾਂ
ਅਕਤੂਬਰ ਮਹੀਨੇ ਰਹੇਗੀ ਛੁੱਟੀਆਂ ਦੀ ਭਰਮਾਰ; 21 ਦਿਨ ਬੰਦ ਰਹਿਣਗੇ ਬੈਂਕ
ਭਾਰਤ ਅਤੇ ਕੀਨੀਆ ਦੇ ਜਲ ਸੈਨਾ ਅਧਿਕਾਰੀਆਂ ਨੇ ਅਹਿਮ ਵਿਸ਼ਿਆਂ ‘ਤੇ ਕੀਤੀ ਚਰਚਾ
ਲੁਧਿਆਣਾ ‘ਚ ਮੇਲਾ ਠੇਕੇਦਾਰ ਨੇ ਆਪਣੇ ‘ਤੇ ਛਿੜਕਿਆ ਪੈਟਰੋਲ: MLA ‘ਤੇ ਲਾਏ ਗੰਭੀਰ ਦੋਸ਼























