Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 24 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ; ਕਈ ਵੱਡੇ ਫੈਸਲੇ ਲਏ ਜਾਣ ਦੀ ਸੰਭਾਵਨਾ
– ਕਿਸਾਨਾਂ ਤੇ ਮਹਿਲਾ DSP ਵਿਚਾਲੇ ਵਿਵਾਦ ਦਾ ਮਾਮਲਾ: ਨਾਭਾ ਡੀਐਸਪੀ ਨੇ ਕਿਹਾ ਕਿ ਕਿਸਾਨਾਂ ਦੇ ਭੇਸ ਵਿੱਚ ਆਏ ਗੁੰਡਿਆਂ ਨੇ ਮੈਨੂੰ ਗਲਤ ਢੰਗ ਨਾਲ ਛੂਹਿਆ; ਅਸੀਂ ਉਨ੍ਹਾਂ ਦੀਆਂ ਪੱਗਾਂ ਨਹੀਂ ਉਤਾਰੀਆਂ; ਦਫ਼ਤਰ ਦੇ ਬਾਹਰ ਹੋਈ ਸੀ ਝੜਪ
– 24 ਘੰਟਿਆਂ ਵਿੱਚ ਪੰਜਾਬ ਤੋਂ ਵਿਦਾ ਹੋ ਜਾਵੇਗਾ ਮੌਨਸੂਨ: ਸੂਬੇ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ; ਤਾਪਮਾਨ 0.2 ਡਿਗਰੀ ਵਧੇਗਾ, ਰਾਤਾਂ ਠੰਢੀਆਂ ਰਹਿਣਗੀਆਂ
– Asia Cup ਵਿੱਚ ਅੱਜ ਭਾਰਤ ਬਨਾਮ ਬੰਗਲਾਦੇਸ਼: ਜੇ ਟੀਮ ਇੰਡੀਆ ਜਿੱਤੀ ਤਾਂ ਫਾਈਨਲ ‘ਚ ਐਂਟਰੀ ਲਗਭਗ ਤੈਅ
– Asia Cup : ਤੀਜੇ ਸੁਪਰ-4 ਮੈਚ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ
– ਸ਼੍ਰੇਅਸ ਅਈਅਰ ਨੇ ਪਿੱਠ ਦੀਆਂ ਸਮੱਸਿਆਵਾਂ ਕਾਰਨ ਟੈਸਟ ਕ੍ਰਿਕਟ ਤੋਂ ਲਿਆ ਬ੍ਰੇਕ, ਹੁਣ ਵਨਡੇ ਅਤੇ ਟੀ-20 ‘ਤੇ ਕੇਂਦਰਤ ਕਰਨਗੇ ਧਿਆਨ
– ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ‘ਤੇ 76 ਲੋਕਾਂ ਦੇ ਕਤਲ ਦਾ ਦੋਸ਼, ICC ਨੇ 15 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ
– ਟਰੰਪ ਨੇ ਫਿਰ ਦਾਅਵਾ ਕੀਤਾ ਕਿ ਉਸਨੇ ਭਾਰਤ-ਪਾਕਿਸਤਾਨ ਜੰਗ ਰੋਕੀ, ਕਿਹਾ ਕਿ ਸੰਯੁਕਤ ਰਾਸ਼ਟਰ ਦੀ ਦੁਨੀਆ ਭਰ ਵਿੱਚ ਸੱਤ ਜੰਗਾਂ ਰੋਕਣ ਦੀ ਜ਼ਿੰਮੇਵਾਰੀ ਸੀ, ਪਰ ਇਹ ਕੰਮ ਉਸਨੂੰ ਕਰਨਾ ਪਿਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























