Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 23 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਕੱਲ੍ਹ (24 ਸਤੰਬਰ ਨੂੰ), ਲਏ ਜਾ ਸਕਦੇ ਹਨ ਵੱਡੇ ਫੈਸਲੇ
– ਪੰਜਾਬ ਦੇ ਤਾਪਮਾਨ ਵਿੱਚ ਵਾਧਾ ਜਾਰੀ: ਰਾਤਾਂ ਆਮ ਨਾਲੋਂ ਵੱਧ ਗਰਮ, ਅੱਧੇ ਸੂਬੇ ਤੋਂ ਮਾਨਸੂਨ ਦੀ ਹੋਈ ਵਾਪਸੀ
– ਵਿਆਹ ਤੋਂ ਬਾਹਰਲਾ ਸਬੰਧ ਅਪਰਾਧ ਨਹੀਂ, ਪਰ ਇਸਦੇ ਨਤੀਜੇ ਖ਼ਤਰਨਾਕ: ਜਿਸ ਵਿਅਕਤੀ ਦਾ ਵਿਆਹ ਟੁੱਟ ਗਿਆ ਹੈ, ਉਹ ਪਤੀ ਜਾਂ ਪਤਨੀ ਦੇ ਪ੍ਰੇਮੀ ਤੋਂ ਮੰਗ ਸਕਦਾ ਹੈ ਹਰਜਾਨਾ – ਦਿੱਲੀ ਹਾਈ ਕੋਰਟ
– 23 ਮਹੀਨਿਆਂ ਬਾਅਦ ਆਜ਼ਮ ਖਾਨ ਜੇਲ੍ਹ ਤੋਂ ਆਉਣਗੇ ਬਾਹਰ, ਸਾਰੇ 72 ਮਾਮਲਿਆਂ ‘ਚੋਂ ਮਿਲੀ ਜ਼ਮਾਨਤ
– Naxalites Refuse Talks: ਨਕਸਲੀਆਂ ਨੇ ਸ਼ਾਂਤੀ ਵਾਰਤਾ ਤੋਂ ਇਨਕਾਰ ਕੀਤਾ: ਕਿਹਾ – ‘ਉਹ ਹਥਿਆਰ ਨਹੀਂ ਛੱਡਣਗੇ’
– ਲਲਿਤ ਮੋਦੀ ਕੇ ਭਰਾ ਸਮੀਰ ਮੋਦੀ ਦੀ ਜ਼ਮਾਨਤ ਪਟੀਸ਼ਨ ‘ਤੇ ਫ਼ੈਸਲਾ ਅੱਜ, ਕੱਲ੍ਹ ਅਦਾਲਤ ਨੇ ਫੈਸਲਾ ਰੱਖਿਆ ਸੀ ਸੁਰੱਖਿਅਤ, ਬਲਾਤਕਾਰ ਦਾ ਹੈ ਮਾਮਲਾ
– ਅਮਰੀਕਾ ਨੇ H-1B ਵੀਜ਼ਾ ਫੀਸਾਂ ਵਿੱਚ ਵਾਧਾ ਕੀਤਾ, ਬਦਲੇ ‘ਚ ਚੀਨ ਨੇ ਕੇ-ਵੀਜ਼ਾ ਕੀਤਾ ਪੇਸ: ਬਿਨੈਕਾਰ ਨੌਕਰੀ ਦੀ ਪੇਸ਼ਕਸ਼ ਤੋਂ ਬਿਨਾਂ ਦੇ ਸਕਦੇ ਹਨ ਅਰਜ਼ੀ; ਬ੍ਰਿਟੇਨ ਵੀ ਵੀਜ਼ਾ ਫੀਸਾਂ ਨੂੰ ਕਰ ਸਕਦਾ ਹੈ ਖਤਮ
– ਫਿਲੀਪੀਨਜ਼ ਵਿੱਚ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ 50,000 ਲੋਕ ਹੋਏ ਇਕੱਠੇ: ਪ੍ਰਦਰਸ਼ਨਕਾਰੀਆਂ ਨੇ ਸ਼ੀਸ਼ੇ ਤੋੜੇ, ਅੱਗ ਵਾਲੇ ਬੰਬ ਸੁੱਟੇ, 200 ਗ੍ਰਿਫ਼ਤਾਰ; 70 ਪੁਲਿਸ ਵਾਲੇ ਜ਼ਖਮੀ ਹੋਏ
– ਸਪਾਈਡਰ-ਮੈਨ 4 ਦੇ ਸੈੱਟ ‘ਤੇ ਹਾਦਸਾ: ਸਟੰਟ ਦੌਰਾਨ ਅਦਾਕਾਰ ਟੌਮ ਹੌਲੈਂਡ ਦੇ ਸਿਰ ‘ਤੇ ਸੱਟ ਲੱਗੀ, ਹਸਪਤਾਲ ਦਾਖਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























