<h4><img class="alignnone size-full wp-image-1336" src="https://wishavwarta.in/wp-content/uploads/2017/08/indian-army.jpg" alt="" width="670" height="521" /></h4> <h4>ਸ੍ਰੀਨਗਰ, 31 ਜਨਵਰੀ- ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਹੋਏ ਅੱਤਵਾਦੀ ਹਮਲੇ ਵਿਚ ਅੱਜ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ ਹੋ ਗਿਆ.</h4> <h4>ਅੱਤਵਾਦੀਆਂ ਨੇ ਇਹ ਹਮਲਾ ਪੁਲਿਸ ਸਟੇਸ਼ਨ ਨੇੜੇ ਗ੍ਰੇਨੇਡ ਦੁਆਰਾ ਕੀਤਾ, ਜਿਸ ਵਿਚ ਹੋਰ ਕਈ ਲੋਕ ਜਖਮੀ ਹੋ ਗਏ.</h4>