<h3><img class="alignnone size-full wp-image-8375" src="https://wishavwarta.in/wp-content/uploads/2017/11/parliament.jpg" alt="" width="620" height="414" /></h3> <h3>ਨਵੀਂ ਦਿੱਲੀ, 31 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਵਾਗਤੀ ਭਾਸ਼ਣ ਦੇ ਨਾਲ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ। ਮੋਦੀ ਸਰਕਾਰ ਦੀ ਮੌਜੂਦਾ ਸਰਕਾਰ ਦਾ ਇਹ ਆਖ਼ਰੀ ਬਜਟ ਹੈ।</h3>