Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 19 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Sikh Marriage Act: ਸਿੱਖ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤੇ ਜਾਣ: ਸੁਪਰੀਮ ਕੋਰਟ ਨੇ ਹੁਕਮ ਕੀਤੇ ਜਾਰੀ
– Mankirt Aulakh gets threat: ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਦੇ ਵਾਲੇ ਨੂੰ ਮਿਲੀ ਜ਼ਮਾਨਤ, ਪੜ੍ਹੋ ਵੇਰਵਾ
– Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ
– NRI Woman Murder: ਲੁਧਿਆਣਾ ‘ਚ NRI ਔਰਤ ਦਾ ਕਤਲ ਮਾਮਲਾ: ਗੁਪਤ ਢੰਗ ਨਾਲ ਬਣਾਇਆ ਗਿਆ ਸੀ ਮਹਿਲਾ ਦਾ ਆਧਾਰ ਕਾਰਡ
– Big Breaking: ਲਲਿਤ ਮੋਦੀ ਦਾ ਭਰਾ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ
– Asia Cup: ਟੀਮ ਇੰਡੀਆ ਕੋਲ ਨੰਬਰ ਇੱਕ ਬਣਨ ਦਾ ਮੌਕਾ: ਅੱਜ ਓਮਾਨ ਨਾਲ ਮੁਕਾਬਲਾ
– Asia Cup: ਸੁਪਰ-4 ਦੀਆਂ ਸਾਰੀਆਂ ਟੀਮਾਂ ਫਾਈਨਲ: ਅਫਗਾਨਿਸਤਾਨ ਹੋਇਆ ਬਾਹਰ
– Earthquake : ਰੂਸ ਦੇ ਕਾਮਚਟਕਾ ‘ਚ ਆਇਆ 7.8 ਤੀਬਰਤਾ ਦਾ ਭੂਚਾਲ : ਸੁਨਾਮੀ ਦੀ ਚੇਤਾਵਨੀ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























