Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Rahul letter to PM Modi: ਰਾਹੁਲ ਗਾਂਧੀ ਨੇ ਪੰਜਾਬ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
– Sukhna Lake ‘ਚ ਵਧਿਆ ਪਾਣੀ ਦਾ ਪੱਧਰ: ਮੁੜ ਖੋਲ੍ਹੇ Flood ਗੇਟ
– Weather Update : ਪੰਜਾਬ ’ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਸੰਭਾਵਨਾ
– Interview Case: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਸੁਣਵਾਈ ਅੱਜ
– Disha Patani House Firing: ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਐਨਕਾਊਂਟਰ ‘ਚ ਢੇਰ
– Uttarakhand Cloudburst: ਉਤਰਾਖੰਡ ਦੇ ਚਮੋਲੀ ਵਿੱਚ ਫਟਿਆ ਬੱਦਲ: 7 ਲੋਕ ਲਾਪਤਾ
– Ahmedabad plane crash: ਕੈਪਟਨ ਸੱਭਰਵਾਲ ਦੇ ਪਿਤਾ ਦਾ ਦੋਸ਼: AAIB ਨੇ ਸਿਰਫ਼ ਪਾਇਲਟ ਦੀਆਂ ਗਲਤੀਆਂ ਦੱਸੀਆਂ
– Asia Cup : ਏਸ਼ੀਆ ਕੱਪ ‘ਚ ਅੱਜ ਦਾ ਮੁਕਾਬਲਾ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ
– Asia Cup: ਭਾਰਤ ਅਤੇ ਪਾਕਿਸਤਾਨ 21 ਸਤੰਬਰ ਨੂੰ ਫਿਰ ਹੋਣਗੇ ਆਹਮੋ-ਸਾਹਮਣੇ: ਸੁਪਰ-4 ਦੀਆਂ ਦੋ ਟੀਮਾਂ ਤੈਅ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























