Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 18 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ‘ਚ ਹੜ੍ਹ ਦੀ ਮਾਰ: ਰਾਹੁਲ ਗਾਂਧੀ ਨੇ ਪੰਜਾਬ ਲਈ ਮਦਦ ਮੰਗੀ ਪ੍ਰਧਾਨ ਮੰਤਰੀ ਨੂੰ ਚਿੱਠੀ
– ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਉਸੰਭਾਵਨਾਮੀਦ: ਨਮੀ ਤੋਂ ਮਿਲੇਗੀ ਰਾਹਤ, 20 ਤਰੀਕ ਤੱਕ ਮਾਨਸੂਨ ਦੀ ਹੋਵੇਗੀ ਵਾਪਸੀ; ਦਰਿਆਵਾਂ ‘ਚ ਪਾਣੀ ਦਾ ਪੱਧਰ ਘੱਟ ਰਿਹਾ
– ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰਨਗੇ, ਫੇਰ ਕਰ ਸਕਦੇ ਨੇ ਕੋਈ ਧਮਾਕੇਦਾਰ ਖੁਲਾਸਾ
– ਅਹਿਮਦਾਬਾਦ ਜਹਾਜ਼ ਹਾਦਸਾ: ਕੈਪਟਨ ਸੱਭਰਵਾਲ ਦੇ ਪਿਤਾ ਦਾ ਦੋਸ਼: AAIB ਨੇ ਸਿਰਫ਼ ਪਾਇਲਟ ਦੀਆਂ ਗਲਤੀਆਂ ਦੱਸੀਆਂ, ਚੋਣਵੀਂ ਜਾਣਕਾਰੀ ਲੀਕ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਛਵੀ ਨੂੰ ਕੀਤਾ ਖਰਾਬ
– ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਐਨਕਾਊਂਟਰ ‘ਚ ਢੇਰ: ਗਾਜ਼ੀਆਬਾਦ ਵਿੱਚ ਸਪੈਸ਼ਲ ਟਾਸਕ ਫੋਰਸ (STF) ਨਾਲ 15 ਮਿੰਟ ਦੀ ਗੋਲੀਬਾਰੀ; ਦੋਵੇਂ ਗੋਲਡੀ ਬਰਾੜ ਗੈਂਗ ਦੇ ਮੈਂਬਰ ਸੀ
– ਬੰਗਾਲ ਵਿੱਚ 20 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਲਾਸ਼ ਮਿਲੀ: ਟੁਕੜੇ-ਟੁਕੜੇ ਕਰਕੇ ਪਾਣੀ ਵਿੱਚ ਸੁੱਟ ਦਿੱਤਾ ਸੀ; ਸਕੂਲ ਅਧਿਆਪਕ ਗ੍ਰਿਫ਼ਤਾਰ, ਅਗਵਾ ਅਤੇ ਕਤਲ ਦਾ ਦੋਸ਼
– Drug Traffickers: ਟਰੰਪ ਨੇ ਭਾਰਤ ਅਤੇ ਪਾਕਿਸਤਾਨ ਸਮੇਤ 23 ਦੇਸ਼ਾਂ ਨੂੰ ਡਰੱਗ ਤਸਕਰ ਦੱਸਿਆ: ਕਿਹਾ ਖਤਰਨਾਕ ਕੈਮੀਕਲ ਬਣਾ ਰਹੇ
– ਸਾਊਦੀ-ਪਾਕਿਸਤਾਨ ਵਿਚਕਾਰ ਹੋਇਆ ਰੱਖਿਆ ਸਮਝੌਤਾ: ਕਿਸੇ ਇੱਕ ਦੇਸ਼ ‘ਤੇ ਹਮਲਾ ਦੋਵਾਂ ‘ਤੇ ਹਮਲਾ ਮੰਨਿਆ ਜਾਵੇਗਾ: ਦਾਅਵਾ ਕਰਦਾ ਹੈ ਕਿ ਇਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਵਿਵਸਥਾ ਸ਼ਾਮਲ
– Asia Cup: ਭਾਰਤ ਅਤੇ ਪਾਕਿਸਤਾਨ 21 ਸਤੰਬਰ ਨੂੰ ਫਿਰ ਹੋਣਗੇ ਆਹਮੋ-ਸਾਹਮਣੇ: ਸੁਪਰ-4 ਦੀਆਂ ਦੋ ਟੀਮਾਂ ਤੈਅ
– ਏਸ਼ੀਆ ਕੱਪ 2025- ਪਾਕਿਸਤਾਨ ਨੇ ਯੂ.ਏ.ਈ ਨੂੰ 41 ਦੌੜਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























