Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 17 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– PM Modi ਅੱਜ ਮਨਾ ਰਹੇ ਆਪਣਾ 75ਵਾਂ ਜਨਮਦਿਨ, ਟਰੰਪ ਨੇ ਸਭ ਤੋਂ ਪਹਿਲਾਂ ਦਿੱਤੀ ਵਧਾਈ
– PM Modi 75ਵੇਂ ਜਨਮਦਿਨ ਮੌਕੇ ਮੱਧ ਪ੍ਰਦੇਸ਼ ਵਿੱਚ ਕਰਨਗੇ ਪ੍ਰੋਜੈਕਟਾਂ ਦੀ ਸ਼ੁਰੂਆਤ
– Crime News: ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ‘ਚ ਅਮਰੀਕੀ ਔਰਤ ਦੀ ਹੱਤਿਆ: ਵਿਆਹ ਦੀ ਆੜ ਵਿੱਚ ਰਚੀ ਕਤਲ ਦੀ ਸਾਜ਼ਿਸ਼
– Vaishno Devi Yatra: 22 ਦਿਨਾਂ ਬਾਅਦ ਵੈਸ਼ਨੋ ਦੇਵੀ ਯਾਤਰਾ ਮੁੜ ਹੋਈ ਸ਼ੁਰੂ
– Big Breaking: ਨਕਸਲੀ ਆਤਮ ਸਮਰਪਣ ਕਰਨ ਲਈ ਤਿਆਰ
– World Athletics Championship 2025 : ਨੀਰਜ ਚੋਪੜਾ ਤੇ ਅਰਸ਼ਦ ਨਦੀਮ ਦਾ ਮੁਕਾਬਲਾ ਅੱਜ
– Handshake Row: ਪਾਕਿਸਤਾਨ ਕਰ ਰਿਹਾ ਹੈ ਏਸ਼ੀਆ ਕੱਪ ਤੋਂ ਹਟਣ ‘ਤੇ ਵਿਚਾਰ: ਅੱਜ ਹੈ UAE ਵਿਰੁੱਧ ਮੈਚ
– Pak-India Ceasefire: ਪਾਕਿਸਤਾਨ ਦੇ ਡਿਪਟੀ PM ਨੇ ਜੰਗਬੰਦੀ ‘ਤੇ ਟਰੰਪ ਦੇ ਦਾਅਵੇ ਨੂੰ ਕੀਤਾ ਰੱਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























