Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 12 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– PUNJAB : ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ, ਕੱਲ੍ਹ ਹੀ ਮਿਲੀ ਸੀ ਹਸਪਤਾਲ ‘ਚੋਂ ਛੁੱਟੀ
– ਪੰਜਾਬ ਦੇ ‘ਆਪ’ ਵਿਧਾਇਕ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ: ਟੈਕਸੀ ਡਰਾਈਵਰ ਹੁੰਦਿਆਂ ਔਰਤ ਨਾਲ ਛੇੜਛਾੜ ਕੀਤੀ, ਦੋਸ਼ੀਆਂ ਵਿੱਚ 5 ਪੁਲਿਸ ਮੁਲਾਜ਼ਮ ਵੀ ਸ਼ਾਮਲ
– ਨਰਸ ਦੇ ਕਤਲ ਦੇ ਦੋਸ਼ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਉਮਰ ਕੈਦ: ਮੋਹਾਲੀ ਅਦਾਲਤ ਦਾ ਫੈਸਲਾ, ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਸੀ; ਵਿਆਹ ਦੇ ਦਬਾਅ ਹੇਠ ਕੀਤਾ ਸੀ ਕਤਲ
– ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਹੜ੍ਹ ਪੀੜਤਾਂ ਲਈ ਕੀਤੀ ਅਪੀਲ: ਕਿਹਾ- ਪਾਣੀ ਦਾ ਪੱਧਰ ਘਟਣ ‘ਤੇ ਅਸਲ ਨੁਕਸਾਨ ਦਾ ਪਤਾ ਲੱਗੇਗਾ, ਹੋਰ ਰਾਜਾਂ ਬਾਰੇ ਵੀ ਚਿੰਤਾ ਪ੍ਰਗਟਾਈ
– ਸੀਪੀ ਰਾਧਾਕ੍ਰਿਸ਼ਨਨ ਅੱਜ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ
– PM Modi ਦੇ ਮਣੀਪੁਰ ਦੌਰੇ ਤੋਂ 2 ਦਿਨ ਪਹਿਲਾਂ ਫੇਰ ਹੋਈ ਹਿੰਸਾ
– Nepal Protest: ਸੁਸ਼ੀਲਾ ਕਾਰਕੀ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ: ਸੰਸਦ ਭੰਗ ਕਰਨ ‘ਤੇ ਚਰਚਾ ਰੁਕੀ
– ਇਜ਼ਰਾਈਲ ਨੇ 72 ਘੰਟਿਆਂ ਵਿੱਚ 6 ਮੁਸਲਿਮ ਦੇਸ਼ਾਂ ‘ਤੇ ਕੀਤੇ ਹਮਲੇ: 200 ਮਾਰੇ ਗਏ, 1000 ਜ਼ਖਮੀ; ਨੇਤਨਯਾਹੂ ਨੇ ਕਿਹਾ – ਅਸੀਂ ਉਹੀ ਕਰ ਰਹੇ ਹਾਂ ਜੋ ਅਮਰੀਕਾ ਨੇ ਕੀਤਾ
– ਏਸ਼ੀਆ ਕੱਪ ਦਾ ਗਰੁੱਪ ਪੜਾਅ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਸਤੰਬਰ ਨੂੰ: ਭਾਰਤ ਨੇ ਏਸ਼ੀਆ ਕੱਪ ਦੇ 56% ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾਇਆ ਹੈ: ਪਾਕਿਸਤਾਨ ਨੇ ਪਿਛਲੇ 10 ਸਾਲਾਂ ਵਿੱਚ ਸਿਰਫ 1 ਮੈਚ ਜਿੱਤਿਆ ਹੈ; ਦੋਵੇਂ ਕਦੇ ਵੀ ਫਾਈਨਲ ਵਿੱਚ ਨਹੀਂ ਟਕਰਾਏ
– Asia Cup 2025 : ਬੰਗਲਾਦੇਸ਼ ਨੇ ਏਸ਼ੀਆ ਕੱਪ ‘ਚ ਜਿੱਤ ਨਾਲ ਕੀਤੀ ਸ਼ੁਰੂਆਤ ; ਹਾਂਗਕਾਂਗ ਨੂੰ 7 ਵਿਕਟਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























