Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 10 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਨੇਪਾਲ ਤੋਂ ਬਾਅਦ ਫਰਾਂਸ ‘ਚ ਵੀ ਸੜਕਾਂ ‘ਤੇ ਉਤਰੇ ਲੋਕ; ਜਾਣੋ ਕੀ ਹੈ ਮਾਮਲਾ
ਹੁਸ਼ਿਆਰਪੁਰ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, 5 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ
ਇਸ ਜ਼ਿਲ੍ਹੇ ਦੇ 28 ਸਰਕਾਰੀ ਸਕੂਲ ਅਗਲੇ 2 ਦਿਨਾਂ ਲਈ ਰਹਿਣਗੇ ਬੰਦ- ਡੀਸੀ
PUNJAB: ਵਿੱਤ ਵਿਭਾਗ ਵੱਲੋਂ ‘ਆਸ਼ਾ ਵਰਕਰਾਂ’ ਲਈ ਛੇ ਮਹੀਨੇ ਦੀ ਜਣੇਪਾ ਛੁੱਟੀ ਨੂੰ ਮਨਜ਼ੂਰੀ – ਹਰਪਾਲ ਸਿੰਘ ਚੀਮਾ
iPhone 17 ਸੀਰੀਜ਼ ਲਾਂਚ ਹੁੰਦੇ ਹੀ Apple ਨੇ ਇਹ 3 ਮਾਡਲ ਕੀਤੇ ਬੰਦ
Bollywood Actress ਦੀਪਿਕਾ ਪਾਦੁਕੋਣ ਨੇ Celebrate ਕੀਤਾ ਧੀ ਦੁਆ ਦਾ ਪਹਿਲਾ ਜਨਮਦਿਨ
ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਲਈ ਐਲਾਨੇ ਰਾਹਤ ਪੈਕੇਜ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
Punjab Police ਦੇ ਐਨਕਾਊਂਟਰ ਸਪੈਸ਼ਲਿਸਟ DSP ਨੂੰ ਗੈਂਗਸਟਰ ਨੇ ਦਿੱਤੀ ਧਮਕੀ: ਆਡੀਓ ਵਾਇਰਲ
ਇੱਕ ਹੋਰ ਆਪ MLA ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ
UPI new rules : ਇਸ ਦਿਨ ਤੋਂ ਬਦਲ ਜਾਵੇਗੀ Paytm, PhonePe ਦੀ ਲਿਮਟ ; ਜਾਣੋ ਕੀ ਹੈ ਨਵਾਂ ਨਿਯਮ























