Top 10 News : ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 8 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ, ਹੜ੍ਹ ਪੀੜਤ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਆਉਣਗੇ ਪੰਜਾਬ; ਹੜ੍ਹ ਪ੍ਰਭਾਵਿਤ ਲੋਕਾਂ ਦੇ ਜ਼ਖਮਾਂ ‘ਤੇ ਲਾਉਣਗੇ ਮੱਲ੍ਹਮ!
Punjab : ਸੀਐਮ ਮਾਨ ਦੀ ਸਿਹਤ ਬਾਰੇ ਡਾਕਟਰਾਂ ਦਾ ਵੱਡਾ ਬਿਆਨ ਆਇਆ ਸਾਹਮਣੇ
ਉਪ ਰਾਸ਼ਟਰਪਤੀ ਚੋਣ ਲਈ ਕੱਲ੍ਹ ਕਿਵੇਂ ਹੋਵੇਗੀ ਵੋਟਿੰਗ ਅਤੇ ਨਤੀਜੇ ਕਦੋਂ ਆਉਣਗੇ?
ਲਾਲ ਕਿਲ੍ਹੇ ‘ਚੋਂ ਚੋਰੀ ਹੋਇਆ ਕਲਸ਼ ਬਰਾਮਦ; ਇੱਕ ਕਰੋੜ ਦੀ ਕੀਮਤ ਵਾਲਾ ਕਲਸ਼ ਚੋਰੀ ਕਰਨ ਵਾਲਾ ਮੁਲਜ਼ਮ ਵੀ ਕਾਬੂ
ਨਾਭਾ ‘ਚ ਪਲਟੀ ਸਕੂਲ ਬੱਸ, 20 ਵਿਦਿਆਰਥੀ ਸਨ ਸਵਾਰ
ਸੋਨੇ – ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਜਾਣੋ ਕਿੰਨੀ ਘਟੀ ਕੀਮਤ
AC ‘ਚ ਲੱਗੀ ਭਿਆਨਕ ਅੱਗ, ਹੋਇਆ ਜ਼ਬਰਦਸਤ ਧਮਾਕਾ; ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪੰਜਾਬ ਦੇ ਇਸ ਜ਼ਿਲੇ ਦੇ 43 ਸਕੂਲ 10 ਸਤੰਬਰ ਤਕ ਰਹਿਣਗੇ ਬੰਦ, ਹੁਕਮ ਹੋਏ ਜਾਰੀ, ਪੜ੍ਹੋ ਕਿਹੜੇ ਕਿਹੜੇ ਸਕੂਲਾਂ ‘ਚ ਹੋਈਆਂ ਛੁੱਟੀਆਂ
America ਨੇ ਵੀਜ਼ਾ ਇੰਟਰਵਿਊ ਨਿਯਮਾਂ ‘ਚ ਕੀਤਾ ਵੱਡਾ ਬਦਲਾਅ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























