Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 2 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Floods: ਪ੍ਰਧਾਨ ਮੰਤਰੀ ਮੋਦੀ ਨੇ ਸੀਐਮ ਮਾਨ ਨੂੰ ਕੀਤਾ ਫੋਨ
– Punjab ਦੇ 12 ਜ਼ਿਲ੍ਹੇ ਆਏ ਹੜ੍ਹ ਦੀ ਲਪੇਟ ‘ਚ, ਹੁਣ ਤੱਕ 29 ਲੋਕਾਂ ਦੀ ਮੌਤ
– ਪੰਜਾਬ ‘ਚ ਅੱਜ ਵੀ ਮੀਂਹ ਲਈ ਔਰੇਂਜ ਅਲਰਟ ਜਾਰੀ
– Chandigarh: ਚੰਡੀਗੜ੍ਹ ‘ਚ ਅੱਜ ਸਾਰੇ ਸਕੂਲ ਰਹਿਣਗੇ ਬੰਦ: ਪ੍ਰਸ਼ਾਸਨ ਨੇ ਮੌਸਮ ਦੀ ਖਰਾਬੀ ਅਤੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੂੰ ਮੁੱਖ ਰੱਖਦਿਆਂ ਲਿਆ ਫੈਸਲਾ
– ਐਮੀ ਵਿਰਕ ਨੇ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ 200 ਘਰਾਂ ਨੂੰ ਗੋਦ ਲਿਆ
– ਹਿਮਾਚਲ ਵਿੱਚ ਮੀਂਹ ਦਾ 76 ਸਾਲ ਪੁਰਾਣਾ ਰਿਕਾਰਡ ਟੁੱਟਿਆ: ਇਸ ਸਾਲ ਅਗਸਤ ਵਿੱਚ ਪਿਛਲੇ ਮਹੀਨੇ ਨਾਲੋਂ 68 ਪ੍ਰਤੀਸ਼ਤ ਵੱਧ (256.8 ਮਿਲੀਮੀਟਰ) ਮੀਂਹ ਪਿਆ, ਇਹ 1949 ਤੋਂ ਬਾਅਦ ਸਭ ਤੋਂ ਵੱਧ ਮੀਂਹ ਹੈ
– ਵੈਸ਼ਨੋ ਦੇਵੀ ਮੰਦਰ 7 ਦਿਨਾਂ ਲਈ ਬੰਦ: ਹੋਟਲ ਮਾਲਕਾਂ ਨੇ ਚੁੱਕਿਆ 700 ਸ਼ਰਧਾਲੂਆਂ ਦਾ ਖਰਚਾ , 200 ਕਮਰੇ ਖੋਲ੍ਹੇ; ਨਾਸ਼ਤਾ ਅਤੇ ਰਾਤ ਦਾ ਖਾਣਾ ਦਿੱਤਾ ਜਾ ਰਿਹਾ ਹੈ ਮੁਫ਼ਤ
– ਅਸਤੀਫ਼ਾ ਦੇਣ ਤੋਂ 42 ਦਿਨਾਂ ਬਾਅਦ ਧਨਖੜ ਨੇ ਉਪ ਰਾਸ਼ਟਰਪਤੀ ਨੇ ਛੱਡੀ ਰਿਹਾਇਸ਼: ਅਭੈ ਚੌਟਾਲਾ ਦੇ ਫਾਰਮ ਹਾਊਸ ‘ਤੇ ਰਹਿਣਗੇ; ਵਿਰੋਧੀ ਧਿਰ ਨੇ ਉਨ੍ਹਾਂ ‘ਤੇ ਘਰ ਵਿੱਚ ਨਜ਼ਰਬੰਦੀ ਦਾ ਲਗਾਇਆ ਸੀ ਦੋਸ਼
– ਪੱਛਮੀ ਸੁਡਾਨ ਦੇ ਇੱਕ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ 1,000 ਤੋਂ ਵੱਧ ਲੋਕਾਂ ਦੀ ਮੌਤ
– ਟਰੰਪ ਦਾ ਦਾਅਵਾ- ਭਾਰਤ ਅਮਰੀਕਾ ‘ਤੇ ਟੈਰਿਫ ਘਟਾਉਣ ਲਈ ਤਿਆਰ: ਕਿਹਾ- ਹੁਣ ਬਹੁਤ ਦੇਰ ਹੋ ਚੁੱਕੀ ਹੈ, ਭਾਰਤ ਨੂੰ ਪਹਿਲਾਂ ਹੀ ਘਟਾਉਣਾ ਚਾਹੀਦਾ ਸੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























