Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 30 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ‘ਚ ਅੱਜ ਮੀਂਹ ਲਈ ਔਰੇਂਜ ਚੇਤਾਵਨੀ: 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ
– ਫ਼ਰੀਦਕੋਟ ਦੇ 15 ਨੌਜਵਾਨ ਹਿਮਾਚਲ ਦੇ ਮਨੀ ਮਹੇਸ਼ ‘ਚ ਲਾਪਤਾ: 5 ਦਿਨਾਂ ਤੋਂ ਕੋਈ ਸੰਪਰਕ ਨਹੀਂ; ਪੰਜਾਬ, ਹਿਮਾਚਲ ਅਤੇ ਕੇਂਦਰ ਤੋਂ ਮਦਦ ਮੰਗੀ
– PUNJAB : ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਭਾਗ ’ਚ ਤਬਾਦਲੇ ; 35 ਅਧਿਕਾਰੀ ਤੇ ਕਰਮਚਾਰੀ ਇੱਧਰੋਂ- ਉੱਧਰ
– ਹਿਮਾਚਲ ਵਿੱਚ 4 ਦਿਨਾਂ ਵਿੱਚ 11 ਸ਼ਰਧਾਲੂਆਂ ਦੀ ਮੌਤ: ਮਣੀ ਮਹੇਸ਼ ਯਾਤਰਾ ਦੌਰਾਨ ਆਕਸੀਜਨ ਦੀ ਘਾਟ, ਕਈਆਂ ਦੀ ਪੱਥਰ ਲੱਗਣ ਕਾਰਨ ਮੌਤ; ਪੰਜਾਬ ਦੇ 3, ਯੂਪੀ ਦੇ 1, ਚੰਬਾ ਦੇ 5 ਸ਼ਰਧਾਲੂ ਸ਼ਾਮਿਲ
– Supreme Court ਨੇ ਰਾਮ ਸੇਤੂ ਬਾਰੇ ਕੇਂਦਰ ਨੂੰ ਨੋਟਿਸ ਕੀਤਾ ਜਾਰੀ, ਪੜ੍ਹੋ ਕੀ ਹੈ ਮਾਮਲਾ
– National News: ਕੀ ਭਾਰਤੀ ਸਰਹੱਦਾਂ ‘ਤੇ ਅਮਰੀਕਾ ਵਾਂਗ ਬਣੇਗੀ ਕੰਧ ?, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ
– ਪ੍ਰਧਾਨ ਮੰਤਰੀ ਮੋਦੀ ਅੱਜ ਜਾਪਾਨ ਵਿੱਚ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ
– ਭਾਰਤ ਨੇ ਲੰਡਨ ਵਿੱਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਪ੍ਰਸਤਾਵ ਪੇਸ਼ ਕੀਤਾ
– ਟਰੰਪ ਨੂੰ ਵੱਡਾ ਝਟਕਾ! ਅਮਰੀਕੀ ਅਦਾਲਤ ਨੇ ਟੈਰਿਫ ਨੂੰ ਗੈਰ-ਕਾਨੂੰਨੀ ਐਲਾਨਿਆ, ਰਾਸ਼ਟਰਪਤੀ ਨੇ ਕਿਹਾ- ਇਹ ਫੈਸਲਾ ਦੇਸ਼ ਨੂੰ ਤਬਾਹ ਕਰ ਦੇਵੇਗਾ
– ਅਮਰੀਕਾ ਨੇ ਫਲਸਤੀਨੀ ਰਾਸ਼ਟਰਪਤੀ ਅੱਬਾਸ ਅਤੇ 80 ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ
– ਸਾਬਕਾ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸ੍ਰੀਲੰਕਾ ਦੇ 2 ਹੋਰ ਆਗੂ ਗ੍ਰਿਫ਼ਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























