Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 27 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਦੌਰਾਨ ਪੀੜਤ ਲੋਕਾਂ ਨੂੰ ਮਿਲ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ, ਅੱਜ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ
– ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ: ਦਰਿਆਵਾਂ ‘ਚ ਪਾਣੀ ਦਾ ਪੱਧਰ ਵੱਧ ਰਿਹਾ, ਪਿੰਡ ਖਾਲੀ ਕਰਵਾਏ ਗਏ, 30 ਤਰੀਕ ਤੱਕ ਸਾਰੇ ਸਕੂਲ ਬੰਦ
– ਲੁਧਿਆਣਾ ‘ਚ ਐਕਸਾਈਜ਼ ਟੀਮ ‘ਤੇ ਹਮਲਾ, 3 ਜ਼ਖਮੀ: ਸ਼ਰਾਬ ਤਸਕਰਾਂ ਨੂੰ ਫੜਨ ਗਏ ਸੀ; 20-25 ਲੋਕਾਂ ਨੇ ਘੇਰਿਆ, ਕਾਂਸਟੇਬਲ ਦੀ ਵਰਦੀ ਪਾੜ ਦਿੱਤੀ, ਥੱਪੜ ਮਾਰੇ
– Crime: 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
– PUNJAB : ਪੰਜਾਬ ਸਰਕਾਰ ਵਲੋਂ 1 IPS ਤੇ ਇਕ PPS ਅਧਿਕਾਰੀ ਇੱਧਰੋਂ- ਉੱਧਰ
– PUNJAB : ਐਸ.ਸੀ. ਕਮਿਸ਼ਨ ਵੱਲੋ ਡਾਇਰੈਕਟਰ ਸਮਾਜਿਕ ਨਿਆਂ ਤੇ ਅਧਿਕਾਰਤਾ ਤਲਬ
– ਅਡਾਨੀ ਨੇ ₹1000 ਕਰੋੜ ਵਿੱਚ ਖਰੀਦਿਆ 10ਵਾਂ ਜੈੱਟ: ₹35 ਕਰੋੜ ਵਿੱਚ 5 ਸਟਾਰ ਹੋਟਲ ਵਰਗਾ ਬਣਾਇਆ; ਮੁਕੇਸ਼ ਅੰਬਾਨੀ ਕੋਲ ਵੀ ਅਜਿਹਾ ਜਹਾਜ਼
– ‘ਮੇਰਾ ਗੋਵਿੰਦਾ ਸਿਰਫ਼ ਮੇਰਾ ਹੈ’: ਤਲਾਕ ਦੀਆਂ ਖ਼ਬਰਾਂ ‘ਤੇ ਸੁਨੀਤਾ ਨੇ ਤੋੜੀ ਚੁੱਪੀ, ਗਣੇਸ਼ ਚਤੁਰਥੀ ‘ਤੇ ਇਕੱਠੇ ਦਿਖਾਈ ਦਿੱਤੇ ਜੋੜੇ
– ਕੇਂਦਰੀ ਮੰਤਰੀ ਮੰਡਲ ਨੇ ਗੁਜਰਾਤ, ਕਰਨਾਟਕ, ਤੇਲੰਗਾਨਾ, ਬਿਹਾਰ ਅਤੇ ਅਸਾਮ ਵਿਚ 12,328 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ
– ਬੀਜਾਪੁਰ (ਛੱਤੀਸਗੜ੍ਹ) ਵਿੱਚ 30 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ
– ਪ੍ਰਧਾਨ ਮੰਤਰੀ ਮੋਦੀ ਅੱਜ ਜਾਪਾਨ ਲਈ ਰਵਾਨਾ ਹੋਣਗੇ, ਭਾਰਤ-ਜਾਪਾਨ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ
– ਅਮਰੀਕੀ ਵਿੱਤ ਮੰਤਰੀ ਨੇ ਕਿਹਾ- ਅਸੀਂ ਭਾਰਤ ਨਾਲ ਚੰਗਾ ਸੌਦਾ ਕਰ ਸਕਦੇ ਹਾਂ: ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























