Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 19 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ: ਪੌਂਗ ਡੈਮ ਤੋਂ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਬਿਆਸ ਦੇ ਪਾਣੀ ਦਾ ਪੱਧਰ ਵਧਿਆ, ਮੀਂਹ ਦੀ ਕੋਈ ਚੇਤਾਵਨੀ ਨਹੀਂ
– Weather Alert: ਇਸ ਸੂਬੇ ‘ਚ ਅੱਜ ਵੀ ਸਕੂਲ-ਕਾਲਜ ਰਹਿਣਗੇ ਬੰਦ, ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ
– Karnataka : ਭਾਰੀ ਮੀਂਹ ਕਾਰਨ ਅੱਜ ਰਾਜ ਦੇ 7 ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ
– Earthquake : ਹਿਮਾਚਲ ਪ੍ਰਦੇਸ਼ ’ਚ ਲੱਗੇ ਭੂਚਾਲ ਦੇ ਝਟਕੇ ; ਜਾਣੋ ਕੀ ਰਹੀ ਰਿਕਟਰ ਪੈਮਾਨੇ ‘ਤੇ ਤੀਬਰਤਾ
– Russia-Ukraine ਵਿੱਚ ਫਿਲਹਾਲ ਜੰਗਬੰਦੀ ਨਹੀਂ: ਟਰੰਪ ਨੇ ਜ਼ੇਲੇਂਸਕੀ ਨਾਲ ਮੀਟਿੰਗ ਦੌਰਾਨ ਹੀ ਪੁਤਿਨ ਨੂੰ ਕੀਤਾ ਫੋਨ
– ਵ੍ਹਾਈਟ ਹਾਊਸ ‘ਚ ਡੋਨਾਲਡ ਟਰੰਪ ਤੇ ਜ਼ੇਲੇਂਸਕੀ ਦੀ ਹੋਈ ਮੀਟਿੰਗ, ਮੀਟਿੰਗ ਦੌਰਾਨ ਕਈ ਯੂਰਪੀ ਆਗੂ ਵੀ ਰਹੇ ਮੌਜੂਦ, ਜਲਦ ਪੁਤਿਨ-ਜ਼ੇਲੇਂਸਕੀ ਨਾਲ ਹੋਵੋਗੀ ਤਿੰਨ ਪੱਖੀ ਮੀਟਿੰਗ
– ਯੂਰਪੀ ਪੈਸੇ ਨਾਲ 90 ਬਿਲੀਅਨ ਡਾਲਰ ਦੇ ਅਮਰੀਕੀ ਹਥਿਆਰ ਖਰੀਦੇਗਾ ਯੂਕਰੇਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















