Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 17 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਪੰਜਾਬ ਰੋਡਵੇਜ਼, ਪਨਬਸ, PRTC ਕੰਟਰੈਕਟ ਵਰਕਰਜ਼ ਵੱਲੋਂ ਹੜਤਾਲ ਮੁਲਤਵੀ: ਯੂਨੀਅਨ ਦੀ CM ਮਾਨ ਨਾਲ ਹੋਵੇਗੀ ਮੀਟਿੰਗ
– ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਚੇਤਾਵਨੀ: ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਿਆ; 5 ਜ਼ਿਲ੍ਹਿਆਂ ਦੇ ਕਈ ਪਿੰਡਾਂ ‘ਚ ਆਇਆ ਪਾਣੀ
– ਟਰੰਪ ਟੈਰਿਫ ਤੋਂ ਕੋਈ ਰਾਹਤ ਨਹੀਂ ! ਅਮਰੀਕੀ ਵਪਾਰ ਟੀਮ ਨੇ ਭਾਰਤ ਦੌਰਾ ਕੀਤਾ ਮੁਲਤਵੀ, 25 ਅਗਸਤ ਨੂੰ ਦਿੱਲੀ ਵਿੱਚ ਹੋਣੀ ਸੀ ਮੀਟਿੰਗ
– ਰਾਹੁਲ ਗਾਂਧੀ ਦੀ ‘ਵੋਟ ਅਧਿਕਾਰ ਯਾਤਰਾ’ ਅੱਜ ਸਵੇਰੇ 11.30 ਵਜੇ ਸ਼ੁਰੂ ਹੋਵੇਗੀ
– ਮੁੰਬਈ- ਇੰਡੀਗੋ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾਇਆ: ਲੈਂਡਿੰਗ ਹੋਣੀ ਸੀ, ਖਰਾਬ ਮੌਸਮ ਕਾਰਨ ਪਾਇਲਟ ਨੇ ਦੁਬਾਰਾ ਉਡਾਣ ਭਰੀ, ਫਿਰ ਹੋਇਆ ਹਾਦਸਾ
– ‘The Bengal Files’ ਦੇ ਟ੍ਰੇਲਰ ਲਾਂਚ ‘ਤੇ ਹੋਇਆ ਹੰਗਾਮਾ: ਸਮਾਗਮ ਰੋਕਣ ਦੇ ਲੱਗੇ ਦੋਸ਼
– Air Canada ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟ ਗਏ ਹੜਤਾਲ ‘ਤੇ, ਸਾਰੀਆਂ ਉਡਾਣਾਂ ਸਸਪੈਂਡ, ਹਜ਼ਾਰਾਂ ਯਾਤਰੀ ਫਸੇ
– ਟਰੰਪ ਨੇ ਕਿਹਾ- ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ, ਤਾਈਵਾਨ ਸੁਰੱਖਿਅਤ ਹੈ: ਜਿਨਪਿੰਗ ਨੇ ਹਮਲਾ ਨਾ ਕਰਨ ਦਾ ਭਰੋਸਾ ਦਿੱਤਾ ਹੈ, ਭਵਿੱਖ ਵਿੱਚ ਕੁਝ ਵੀ ਹੋ ਸਕਦਾ ਹੈ
– ਉੱਤਰ-ਪੱਛਮੀ ਪਾਕਿਸਤਾਨ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 48 ਘੰਟਿਆਂ ਵਿੱਚ 327 ਲੋਕਾਂ ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















