Top 10 news: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 11 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 news) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਲੈਂਡ ਪੂਲਿੰਗ ਨੀਤੀ ਲਈ ਵਾਪਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਝਾ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਮੁੜ ਮੁਲਤਵੀ
ਭਾਰਤ ਦੇ ਇਸ ਸ਼ਹਿਰ ‘ਚ ਖੁੱਲਿਆ ਟੇਸਲਾ ਦਾ ਦੂਜਾ ਸ਼ੋਅਰੂਮ, ਜਾਣੋ ਇਸ ਵਿੱਚ ਕੀ ਕੁੱਝ ਹੈ ਖਾਸ
ਆਵਾਰਾ ਕੁੱਤਿਆਂ ਦੇ ‘ਆਤੰਕ’ ‘ਤੇ ਸੁਪਰੀਮ ਕੋਰਟ ਵੱਲੋਂ ਸਖਤ ਹੁਕਮ ਜਾਰੀ
– ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ, ਸਰਬ ਸੰਮਤੀ ਨਾਲ਼ ਚੁਣੇ ਗਏ ਪ੍ਰਧਾਨ
– ਰਾਹੁਲ-ਪ੍ਰਿਯੰਕਾ ਸਣੇ ਕਈ ਕਾਂਗਰਸੀ ਆਗੂ ਹਿਰਾਸਤ ‘ਚ; ਮਾਹੌਲ ਗਰਮਾਇਆ
– Punjabi singer ਕਰਨ ਔਜਲਾ ਅਤੇ ਹਨੀ ਸਿੰਘ ਨੇ ਵਿਵਾਦਿਤ ਗਾਣਿਆਂ ਲਈ ਮੰਗੀ ਮੁਆਫੀ
PM ਮੋਦੀ ਵੱਲੋਂ ਸਾਂਸਦਾਂ ਨੂੰ ਵੱਡੀ ਸੌਗਾਤ, ਨਵੀਂ ਦਿੱਲੀ ‘ਚ 184 ਨਵੇਂ ਬਣੇ ਫਲੈਟਾਂ ਦਾ ਕੀਤਾ ਉਦਘਾਟਨ
Air India ਦੇ ਜਹਾਜ਼ ਦੀ ਚੇਨਈ ‘ਚ Emergency ਲੈਂਡਿੰਗ, ਸਾਂਸਦਾਂ ਸਣੇ 100 ਯਾਤਰੀ ਸਨ ਸਵਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























