Big Breaking: ਦੁਪਿਹਰ 3 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 3 ਅਗਸਤ 2025 (ਵਿਸ਼ਵ ਵਾਰਤਾ) – ਦੁਪਿਹਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Government ਵੱਲੋਂ ਆਮ ਆਦਮੀ ਕਲੀਨਿਕ ਲਈ WhatsApp Chatbot ਦੀ ਸ਼ੁਰੂਆਤ
– Daljit Dosanjh ਦੀ ਫਿਲਮ SWA ਪੁਰਸਕਾਰਾਂ ਲਈ ਨਾਮਜ਼ਦ: ਸਭ ਤੋਂ ਵਧੀਆ ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ ਦੀ ਦੌੜ ‘ਚ
– Education: ਚਿਤਕਾਰਾ ਬਿਜ਼ਨਸ ਸਕੂਲ ਅਤੇ ਆਈਆਈਐਮ ਅਹਿਮਦਾਬਾਦ ਵਿਚਕਾਰ ਇਤਿਹਾਸਕ ਸਮਝੌਤਾ
– Australia: ਵਿਕਟੋਰੀਆ ਦੇ ਲੋਕਾਂ ਨੂੰ ਜਲਦੀ ਹੀ ਮਿਲ ਸਕਦਾ ਹੈ ਹਫ਼ਤੇ ਵਿੱਚ ਦੋ ਦਿਨ ਘਰੋਂ ਕੰਮ ਕਰਨ ਦਾ ਅਧਿਕਾਰ
– Haryana: ਨਾਇਬ ਸਿੰਘ ਸੈਣੀ ਨੇ ਰਾਮਾਇਣ ਦੇ ‘ਬਾਲ ਕਾਂਡ’ ਦਾ ਪੰਜਾਬੀ ਅਨੁਵਾਦ ਕੀਤਾ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























