Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 2 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– SGPC ਦੀ GNDU ਦੇ VC ‘ਤੇ ਵੱਡੀ ਕਾਰਵਾਈ, ਸੇਵਾ ਨਿਯਮਾਂ ਸਬੰਧੀ ਬਣਾਈ ਕਮੇਟੀ ’ਚੋਂ ਕੀਤਾ ਬਾਹਰ
– Breaking News: ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਭਾਜਪਾ ‘ਚ ਸ਼ਾਮਿਲ
– ਪੰਜਾਬ ਦੇ ਮੁੱਖ ਮੰਤਰੀ ਮਾਨ ਫਰੀਦਕੋਟ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਉਣਗੇ
– ਤਰਨਤਾਰਨ ਫਰਜ਼ੀ ਮੁਕਾਬਲੇ ਵਿੱਚ ਐਸਐਸਪੀ-ਡੀਐਸਪੀ ਸਮੇਤ 5 ਦੋਸ਼ੀ ਕਰਾਰ: ਸੋਮਵਾਰ ਨੂੰ ਹੋਵੇਗਾ ਸਜ਼ਾ ਦਾ ਐਲਾਨ; ਸੀਬੀਆਈ ਅਦਾਲਤ ਦਾ ਫੈਸਲਾ, 1993 ਵਿੱਚ ਹੋਇਆ ਸੀ ਫਰਜ਼ੀ ਮੁਕਾਬਲਾ
– Weather Update : ਅੱਜ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ
– ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਾਉਣ ਦੀ ਮੰਗ
– ਜੰਮੂ ਕਸ਼ਮੀਰ: ਕੁਲਗਾਮ ਵਿੱਚ ਸੁਰੱਖਿਆ ਬਲਾਂ ਵੱਲੋਂ ਵੱਡਾ ਸਰਚ ਆਪ੍ਰੇਸ਼ਨ, ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ
– ਭਾਰਤ ਨੇ ਕਿਹਾ – ਰੂਸੀ ਤੇਲ ਖਰੀਦਣ ਤੋਂ ਰੋਕਣ ਲਈ ਅਮਰੀਕਾ ਦਾ ਕੋਈ ਦਬਾਅ ਨਹੀਂ: ਅਸੀਂ ਬਾਜ਼ਾਰ ਵਿੱਚ ਮੌਜੂਦ ਸਥਿਤੀ ਅਨੁਸਾਰ ਲੈਂਦੇ ਹਾਂ ਫੈਸਲੇ
– ਪ੍ਰਜਵਲ ਰੇਵੰਨਾ ਬਲਾਤਕਾਰ ਮਾਮਲੇ ਵਿੱਚ ਅੱਜ ਸਜ਼ਾ ਦਾ ਐਲਾਨ: ਅਦਾਲਤ ਨੇ ਕੱਲ੍ਹ ਜੇਡੀਐਸ ਦੇ ਸਾਬਕਾ ਸੰਸਦ ਮੈਂਬਰ ਨੂੰ ਠਹਿਰਾਇਆ ਸੀ ਦੋਸ਼ੀ; ਨੌਕਰਾਣੀ ਦਾ ਕੀਤਾ ਸੀ ਸ਼ੋਸ਼ਣ
– ਰੂਸੀ ਨੇਤਾ ਦੇ ਬਿਆਨ ‘ਤੇ ਟਰੰਪ ਭੜਕੇ, ਦੋ ਪ੍ਰਮਾਣੂ ਪਣਡੁੱਬੀਆਂ ਤਾਇਨਾਤ ਕਰਨ ਦੇ ਹੁਕਮ ਦਿੱਤੇ
– ਕਮਲਾ ਹੈਰਿਸ ਨੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ: ਕਿਹਾ – ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਟੁੱਟ ਗਈ ਹੈ, ਮੈਂ ਇਸਨੂੰ ਠੀਕ ਕਰਨ ਦੇ ਸਮਰੱਥ ਨਹੀਂ
– Oval Test: ਭਾਰਤ 52 ਦੌੜਾਂ ਨਾਲ ਅੱਗੇ: ਇੰਗਲੈਂਡ ਪਹਿਲੀ ਪਾਰੀ ਵਿੱਚ 247 ਦੌੜਾਂ ‘ਤੇ ਆਲ ਆਊਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























