Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 1 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– 30 ਸਾਲਾਂ ਤੋਂ ਜੇਲ੍ਹ ‘ਚ ਬੰਦ ਹਨ ਰਾਜੋਆਣਾ, ਸਜ਼ਾ ਵਾਲੀ ਪਟੀਸ਼ਨ ‘ਤੇ ਤੁਰੰਤ ਲਿਆ ਜਾਵੇ ਫੈਸਲਾ, ਭੈਣ ਕਮਲਦੀਪ ਕੌਰ ਨੇ ਕੀਤੀ ਮੰਗ
– ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼: ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ- ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁੱਤਰ ਨੂੰ ਧਮਕੀ ਦਿੱਤੀ, ਉਸ ‘ਤੇ ਗੋਲੀਆਂ ਚਲਾਈਆਂ
– ਪੰਜਾਬ ਵਿੱਚ 48 ਘੰਟਿਆਂ ਲਈ ਮੌਸਮ ਰਹੇਗਾ ਆਮ: ਜੁਲਾਈ ਵਿੱਚ 9% ਘੱਟ ਮੀਂਹ ਪਿਆ; 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, 10 ਜ਼ਿਲ੍ਹੇ ਰੈੱਡ ਜ਼ੋਨ ਵਿੱਚ
– ਹਰਿਆਣਵੀ ਯੂਟਿਊਬਰ ਦੀ ਪਤਨੀ ਧਾਰਮਿਕ ਸਜ਼ਾ ਪੂਰੀ ਕਰਨ ਲਈ ਹਰਿਦੁਆਰ ਪਹੁੰਚੀ: ਮਹਾਮੰਡਲੇਸ਼ਵਰ ਕੈਲਾਸ਼ਾਨੰਦ ਗਿਰੀ ਤੋਂ ਮੰਗੀ ਮੁਆਫ਼ੀ; ਕਾਲੀ ਮਾਂ ਦਾ ਰੂਪ ਬਣਾਇਆ ਸੀ
– 19 ਕਿਲੋਗ੍ਰਾਮ ਗੈਸ ਸਿਲੰਡਰ ₹34.50 ਸਸਤਾ ਹੋਇਆ: ਅੱਜ ਤੋਂ ਨਵੇਂ UPI ਨਿਯਮ ਲਾਗੂ, ਅੱਜ 1 ਅਗਸਤ ਤੋਂ ਹੋਏ ਹੋਰ ਕਈ ਬਦਲਾਅ
– ਅਨਿਲ ਅੰਬਾਨੀ ਨੂੰ ਈਡੀ ਨੇ ਪੁੱਛਗਿੱਛ ਲਈ ਬੁਲਾਇਆ, 5 ਅਗਸਤ ਨੂੰ ਸੰਮਨ… 35 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ
– ਬ੍ਰਿਟੇਨ ਨੇ ਭਾਰਤ ਨੂੰ ਦਮਨਕਾਰੀ ਦੇਸ਼ਾਂ ਦੀ ਸੂਚੀ ਵਿੱਚ ਪਾਇਆ: ਖਾਲਿਸਤਾਨੀ ਸੰਗਠਨ ਦਾ ਜ਼ਿਕਰ, ਕਿਹਾ- ਬ੍ਰਿਟਿਸ਼ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ
– Donald Trump ਨੇ ਭਾਰਤ ਸਮੇਤ 92 ਦੇਸ਼ਾਂ ‘ਤੇ ਲਗਾਇਆ ਟੈਰਿਫ: ਟੈਰਿਫ ਸੂਚੀ ਵਿੱਚ ਚੀਨ ਦਾ ਨਾਮ ਨਹੀਂ
– India Vs England : ਓਵਲ ਟੈਸਟ ਦਾ ਅੱਜ ਦੂਜਾ ਦਿਨ, ਭਾਰਤ ਨੇ ਪਹਿਲੇ ਦਿਨ 6 ਵਿਕਟਾਂ ‘ਤੇ 204 ਦੌੜਾਂ ਬਣਾਈਆਂ
– ਸ਼ੁਭਮਨ ਨੇ ਗਾਵਸਕਰ ਅਤੇ ਸੋਬਰਸ ਦੇ ਰਿਕਾਰਡ ਤੋੜੇ: ਇੰਗਲੈਂਡ ਵਿੱਚ ਇੱਕ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵਿਦੇਸ਼ੀ ਕਪਤਾਨ ਬਣਿਆ; ਰਨ ਆਊਟ ਵੀ ਹੋਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























