Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 31 ਜੁਲਾਈ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਲਈ 1 ਮਹੀਨੇ ਵਿੱਚ ਸੁਝਾਅ ਦੇਣੇ ਪੈਣਗੇ: ਪੰਜਾਬ ਵਿਧਾਨ ਸਭਾ ਨੇ ਵਟਸਐਪ ਨੰਬਰ ਅਤੇ ਈਮੇਲ ਜਾਰੀ ਕੀਤਾ, ਵਿਧਾਇਕ ਰਾਹੀਂ ਵੀ ਭੇਜੇ ਜਾ ਸਕਦੇ ਹਨ ਸੁਝਾਅ
– ਲੱਦਾਖ ਵਿੱਚ ਪੰਜਾਬ ਦੇ ਲੈਫਟੀਨੈਂਟ ਕਰਨਲ ਅਤੇ ਨਾਇਕ ਸ਼ਹੀਦ: ਜ਼ਮੀਨ ਖਿਸਕਣ ਕਾਰਨ ਫੌਜ ਦੇ ਵਾਹਨ ‘ਤੇ ਚੱਟਾਨ ਡਿੱਗੀ; ਅੱਜ ਸਸਕਾਰ
– ਪੰਜਾਬ ਵਿੱਚ 3 ਦਿਨਾਂ ਤੱਕ ਮੌਸਮ ਆਮ ਰਹੇਗਾ, ਕੋਈ ਅਲਰਟ ਨਹੀਂ: 3 ਤਰੀਕ ਤੋਂ ਮੁੜ ਸਰਗਰਮ ਹੋਵੇਗਾ ਮਾਨਸੂਨ; ਡੈਮਾਂ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਬਿਹਤਰ
– India Vs England : ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਅੱਜ ਤੋਂ
– WCL SemiFinal: ਪਾਕਿਸਤਾਨ ਵੈਟਰਨ ਲੀਗ WCL ਦੇ ਫਾਈਨਲ ਵਿੱਚ ਪਹੁੰਚਿਆ: ਭਾਰਤ ਨੇ ਸੈਮੀਫਾਈਨਲ ਖੇਡਣ ਤੋਂ ਕੀਤਾ ਸੀ ਇਨਕਾਰ
– ਅਮਰੀਕਾ ਨੇ 7 ਭਾਰਤੀ ਕੰਪਨੀਆਂ ‘ਤੇ ਲਗਾਈਆਂ ਪਾਬੰਦੀਆਂ
– ਕਮਲਾ ਹੈਰਿਸ ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਕੈਲੀਫੋਰਨੀਆ ਦੇ ਗਵਰਨਰ ਚੋਣ ਨਹੀਂ ਲੜੇਗੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























