Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

ਚੰਡੀਗੜ੍ਹ, 27 ਜੁਲਾਈ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਅੱਜ ਪੰਜਾਬ ਦੇ ਕਈ ਪਿੰਡਾਂ ਵਿਚ ਹੋ ਰਹੀਆਂ ਹਨ ਜ਼ਿਮਨੀ ਚੋਣਾਂ
– ਪੰਜਾਬ ਵਿੱਚ ਅੱਜ ਮੌਸਮ ਰਹੇਗਾ ਆਮ: ਜੁਲਾਈ ਮਹੀਨੇ ‘ਚ 14% ਘੱਟ ਹੋਈ ਬਾਰਿਸ਼, ਕੱਲ੍ਹ ਤੋਂ ਫੇਰ ਬਦਲੇਗਾ ਮੌਸਮ
– Manchester Test ਦੇ ਚੌਥੇ ਦਿਨ ਰਾਹੁਲ-ਗਿੱਲ ਨਾਬਾਦ ਪਰਤੇ: ਭਾਰਤ ਨੇ 2 ਵਿਕਟਾਂ ਗੁਆਉਣ ਤੋਂ ਬਾਅਦ 174 ਦੌੜਾਂ ਬਣਾਈਆਂ, ਇੰਗਲੈਂਡ ਤੋਂ ਅਜੇ ਵੀ 137 ਦੌੜਾਂ ਪਿੱਛੇ
– ਏਸ਼ੀਆ ਕੱਪ ਦਾ ਸ਼ਡਿਊਲ ਜਾਰੀ: ਭਾਰਤ-ਪਾਕਿਸਤਾਨ ਵਿਚਾਲੇ 14 ਸਤੰਬਰ ਨੂੰ ਹੋਵੇਗਾ ਮੈਚ
– ਹਰਿਆਣਵੀ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਪਤਨੀਆਂ ਲਈ ਵਧਦੀਆਂ ਮੁਸ਼ਕਲਾਂ: ਪਟਿਆਲਾ ਅਦਾਲਤ ਵਿੱਚ ਪਟੀਸ਼ਨ ਦਾਇਰ
– ਤੇਜ ਪ੍ਰਤਾਪ ਯਾਦਵ ਨੇ ਮਹੂਆ ਤੋਂ ਚੋਣ ਲੜਨ ਦਾ ਐਲਾਨ ਕੀਤਾ: ਕਿਹਾ- ਟੀਮ ਤੇਜ ਪ੍ਰਤਾਪ ਬਿਹਾਰ ਵਿਧਾਨ ਸਭਾ ਚੋਣਾਂ ਲੜੇਗੀ; ਪੀਲੀ ਟੋਪੀ-ਗਮਛਾ ਕੀਤਾ ਲਾਂਚ
– ਸਰਹੱਦ ‘ਤੇ ਫਿਰ ਗੂੰਜੀ ਤੋਪਾਂ ਦੀ ਆਵਾਜ਼: ਥਾਈਲੈਂਡ-ਕੰਬੋਡੀਆ ਟਕਰਾਅ ਚੌਥੇ ਦਿਨ ਵੀ ਜਾਰੀ, ਜੰਗਬੰਦੀ ਦੀ ਅਪੀਲ ਬੇਅਸਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























