• Latest
  • Trending
Nimisha Priya : ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ

12 months ago
National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

8 minutes ago
ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

12 minutes ago
ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

2 hours ago
ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

Asian Boxing C’ships  : ਵਿਸ਼ਵਨਾਥ, ਚੰਦਰਿਕਾ ਭਾਰਤ ਦੀ ​​ਅੰਡਰ-19 ਅਤੇ ਅੰਡਰ-23 ਟੀਮ ਦੀ ਕਰਨਗੇ ਅਗਵਾਈ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

3 hours ago
ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

4 hours ago
Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

Hindi News
English News
Wednesday, July 1, 2026
No Result
View All Result
36 °c
Chandigarh
30 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Nimisha Priya : ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ

- ਯਮਨ ਨਾਗਰਿਕ ਦੇ ਕਤਲ ਦੇ ਦੋਸ਼ 'ਚ ਸੁਣਾਈ ਗਈ ਸੀ ਸਜ਼ਾ

July 15, 2025
in ਅੰਤਰਰਾਸ਼ਟਰੀ, ਖਬਰਾਂ, ਰਾਸ਼ਟਰੀ
Nimisha Priya : ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ

Nimisha Priya : ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਮੁਲਤਵੀ

– ਯਮਨ ਨਾਗਰਿਕ ਦੇ ਕਤਲ ਦੇ ਦੋਸ਼ ‘ਚ ਸੁਣਾਈ ਗਈ ਸੀ ਸਜ਼ਾ

ਨਵੀ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ): ਕੇਰਲ ਦੀ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ (Nimisha Priya) ਦੀ ਯਮਨ ‘ਚ ਮੌਤ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ। ਨਿਮਿਸ਼ਾ ਪ੍ਰਿਆ ਨੂੰ ਕਤਲ ਦੇ ਦੋਸ਼ ਵਿੱਚ 16 ਜੁਲਾਈ ਨੂੰ ਸਜ਼ਾ ਏ ਮੌਤ ਦਿੱਤੀ ਜਾਣੀ ਸੀ । ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੇਰਲ ਦੇ ਪ੍ਰਭਾਵਸ਼ਾਲੀ ਸੁੰਨੀ ਮੁਸਲਿਮ ਨੇਤਾ ਅਤੇ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਭਾਰਤੀ ਨਰਸ ਨਿਮਿਸ਼ਾ 2017 ਤੋਂ ਜੇਲ੍ਹ ਵਿੱਚ ਹੈ, ਉਸ ‘ਤੇ ਯਮਨ ਨਾਗਰਿਕ ਤਲਾਲ ਅਬਦੋ ਮਹਿਦੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦਾ ਦੋਸ਼ ਹੈ।ਉਸ ‘ਤੇ ਦੋਸ਼ ਸੀ ਕਿ ਉਸਨੇ ਮਹਿਦੀ ਕੋਲ ਆਪਣੇ ਜਮਾ ਪਾਸਪੋਰਟ ਨੂੰ ਵਾਪਸ ਲੈਣ ਲਈ ਉਸਨੂੰ ਬੇਹੋਸ਼ ਕਰਨ ਲਈ ਟੀਕੇ ਲਗਾਏ ਗਏ ਸਨ ਪਰ ਇਹਨਾਂ ਟੀਕਿਆਂ ਦੀ ਓਵਰਡੋਜ਼ ਕਾਰਨ, ਮਹਿਦੀ ਦੀ ਮੌਤ ਹੋ ਗਈ। ਜਿਸ ਕਾਰਨ ਯਮਨ ਦੀ ਅਦਾਲਤ ਨੇ ਨਿਮਿਸ਼ਾ ਪ੍ਰਿਆ ਨੂੰ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ। ਯਮਨ ਵਿੱਚ ਸਿਰਫ ਗੋਲੀ ਮਾਰ ਕੇ ਹੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNimisha Priyapunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

by Navjot
July 1, 2026
0

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ  ...

ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

by Navjot
July 1, 2026
0

ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ  ...

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

by Navjot
July 1, 2026
0

ਫਿਲਮ 'Jai Hind, Jai Sindh' ਅਕਤੂਬਰ ‘ਚ ਹੋਵੇਗੀ ਰਿਲੀਜ਼   ਮੁੰਬਈ,1 ਜੁਲਾਈ (ਵਿਸ਼ਵ ਵਾਰਤਾ) ਫਿਲਮ ਨਿਰਮਾਤਾ ਇੰਦਰਜੀਤ ਲੰਕੇਸ਼ ਦੀ ਫਿਲਮ...

ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

by Navjot
July 1, 2026
0

ਰੋਮਾਂਟਿਕ ਡਰਾਮਾ 'Musafir Cafe' ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ    ਮੁੰਬਈ, 1 ਜੁਲਾਈ (ਵਿਸ਼ਵ ਵਾਰਤਾ) ਅਦਾਕਾਰ ਵਿਕਰਾਂਤ ਮੈਸੀ ਨੈੱਟਫਲਿਕਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

by Navjot
July 1, 2026
0

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ  ...

Most Popular

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
6 days ago
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 25 ਜੂਨ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 