<img class="alignnone size-full wp-image-2866" src="http://wishavwarta.in/wp-content/uploads/2017/09/nawaz-sharif.jpg" alt="" width="275" height="183" /> ਇਸਲਾਮਾਬਾਦ, 24 ਦਸੰਬਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।