<img class="alignnone size-full wp-image-1065" src="http://wishavwarta.in/wp-content/uploads/2017/08/bank.jpg" alt="" width="640" height="360" /> ਚੰਡੀਗੜ, 21 ਦਸਬੰਰ – ਬੈਂਕ ਅਧਿਕਾਰੀਆਂ ਵਲੋਂ ਆਪਣੀਆਂ ਮੰਗਾਂ ਲਈ ਅੱਜ ਇੱਕ ਦਿਵਸੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹੁਣ ਸੋਮਵਾਰ ਨੂੰ ਹੀ ਬੈਂਕ ਖੁੱਲਣਗੇ ਅਤੇ ਮੰਗਲਵਾਰ ਨੂੰ ਕ੍ਰਿਸਮਿਸ ਦੀ ਛੁੱਟੀ ਹੈ।