• Latest
  • Trending
BIG BREAKING: ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

11 months ago
Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

9 minutes ago
Entertainment: ਯਸ਼ ਦੀ ਫਿਲਮ ‘ਟੌਕਸਿਕ’ ਰਿਲੀਜ਼ ਦੂਜੀ ਵਾਰ ਟਲੀ

24 minutes ago
National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਗੰਗਾ ਐਕਸਪ੍ਰੈਸਵੇਅ’ ਦਾ ਕੀਤਾ ਉਦਘਾਟਨ

1 hour ago
Ghaziabad: 15 ਮੰਜ਼ਿਲਾ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ: 7 ਮੰਜ਼ਿਲਾਂ ਆਈਆਂ ਲਪੇਟ ‘ਚ

Breaking: ਰੇਲਵੇ ਟਰੈਕ ’ਤੇ ਧਮਾਕੇ ਮਗਰੋਂ ਹੁਣ ਪਟਿਆਲਾ ਦੇ ਸਕੂਲ ਨੂੰ ਮਿਲੀ ਬੰਬ ਦੀ ਧਮਕੀ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

National: PM ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ, ਲਹਿਰਾਇਆ ਤ੍ਰਿਸ਼ੂਲ

Punjab: ਪੰਜਾਬੀ ਯੂਟਿਊਬਰ ਜਸਬੀਰ ਸਿੰਘ 10 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

3 hours ago
Punjab Weather: ਪੰਜਾਬ ਵਿੱਚ ਅੱਜ ਫੇਰ ਅਚਾਨਕ ਬਦਲਿਆ ਮੌਸਮ, ਕਈ ਥਾਈਂ ਪਿਆ ਮੀਂਹ

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

4 hours ago
Mohali ਦੇ ਰਿਲਾਇੰਸ ਗੋਦਾਮ ਵਿੱਚ ਅੱਗ ਲੱਗੀ: ਨੇੜੇ ਖੜ੍ਹੇ ਵਾਹਨ ਵੀ ਆਏ ਅੱਗ ਦੀ ਲਪੇਟ ‘ਚ

5 hours ago
Punjab: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੈਨੇਜਰ ਦੀ ਹੋਈ ਨਿਯੁਕਤੀ, ਪੜ੍ਹੋ ਕਿਸ ਨੂੰ ਮਿਲੀ ਜ਼ਿੰਮੇਵਾਰੀ

Hindi News
English News
Wednesday, April 29, 2026
No Result
View All Result
34 °c
Chandigarh
29 ° Thu
31 ° Fri
33 ° Sat
31 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

BIG BREAKING: ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

- ਸਕੱਤਰੇਤ ਨੂੰ ਕਰਵਾਇਆ ਗਿਆ ਖਾਲੀ, ਵਧਾਈ ਗਈ ਸੁਰੱਖਿਆ

May 30, 2025
in ਖਬਰਾਂ, ਪੰਜਾਬ
BIG BREAKING: ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

BIG BREAKING: ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

– ਸਕੱਤਰੇਤ ਨੂੰ ਕਰਵਾਇਆ ਗਿਆ ਖਾਲੀ, ਵਧਾਈ ਗਈ ਸੁਰੱਖਿਆ 

ਚੰਡੀਗੜ੍ਹ, 30 ਮਈ (ਵਿਸ਼ਵ ਵਾਰਤਾ): ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਮਿਲਦੇ ਹੀ ਪੁਲਿਸ ਟੀਮਾਂ ਚੌਕਸ ਹੋ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਕੱਤਰੇਤ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਕਰਮਚਾਰੀ ਕਿਸੇ ਵੀ ਮੰਜ਼ਿਲ ‘ਤੇ ਨਹੀਂ ਰਹਿਣਾ ਚਾਹੀਦਾ। ਇਮਾਰਤ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੰਬ ਅਤੇ ਡਾਗ ਸਕੁਐਡ ਬੁਲਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ, 22 ਮਈ ਨੂੰ ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਹ ਧਮਕੀ ਈ-ਮੇਲ ਰਾਹੀਂ ਸਵੇਰੇ 11:30 ਵਜੇ ਭੇਜੀ ਗਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਅਦਾਲਤ ਦੇ ਕਮਰੇ ਖਾਲੀ ਕਰਵਾ ਦਿੱਤੇ ਗਏ। ਲੋਕਾਂ ਨੂੰ ਕਿਸੇ ਵੀ ਲਾਵਾਰਿਸ ਵਸਤੂ ਨੂੰ ਨਾ ਛੂਹਣ ਲਈ ਕਿਹਾ ਗਿਆ ਸੀ। ਹਾਲਾਂਕਿ, ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: BIG BREAKING
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

by Ranjit Singh
April 29, 2026
0

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ 'ਚ ਮੁੜ ਵਾਧਾ ਬਠਿੰਡਾ, 29 ਅਪ੍ਰੈਲ 2026 – ਕੰਚਨ ਕੁਮਾਰੀ ਉਰਫ ਕਮਲ ਕੌਰ...

Entertainment: ਯਸ਼ ਦੀ ਫਿਲਮ ‘ਟੌਕਸਿਕ’ ਰਿਲੀਜ਼ ਦੂਜੀ ਵਾਰ ਟਲੀ

Entertainment: ਯਸ਼ ਦੀ ਫਿਲਮ ‘ਟੌਕਸਿਕ’ ਰਿਲੀਜ਼ ਦੂਜੀ ਵਾਰ ਟਲੀ

by Ranjit Singh
April 29, 2026
0

Entertainment: ਯਸ਼ ਦੀ ਫਿਲਮ 'ਟੌਕਸਿਕ' ਰਿਲੀਜ਼ ਦੂਜੀ ਵਾਰ ਟਲੀ - ਫਿਲਮ 4 ਜੂਨ ਨੂੰ ਨਹੀਂ ਹੋਵੇਗੀ ਰਿਲੀਜ਼ ਮੁੰਬਈ, 29 ਅਪ੍ਰੈਲ...

National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਗੰਗਾ ਐਕਸਪ੍ਰੈਸਵੇਅ’ ਦਾ ਕੀਤਾ ਉਦਘਾਟਨ

National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਗੰਗਾ ਐਕਸਪ੍ਰੈਸਵੇਅ’ ਦਾ ਕੀਤਾ ਉਦਘਾਟਨ

by Ranjit Singh
April 29, 2026
0

National: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਗੰਗਾ ਐਕਸਪ੍ਰੈਸਵੇਅ' ਦਾ ਕੀਤਾ ਉਦਘਾਟਨ ਹਰਦੋਈ, 29 ਅਪ੍ਰੈਲ 2026 – ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Ghaziabad: 15 ਮੰਜ਼ਿਲਾ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ: 7 ਮੰਜ਼ਿਲਾਂ ਆਈਆਂ ਲਪੇਟ ‘ਚ

Ghaziabad: 15 ਮੰਜ਼ਿਲਾ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ: 7 ਮੰਜ਼ਿਲਾਂ ਆਈਆਂ ਲਪੇਟ ‘ਚ

by Ranjit Singh
April 29, 2026
0

Ghaziabad: 15 ਮੰਜ਼ਿਲਾ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ: 7 ਮੰਜ਼ਿਲਾਂ ਆਈਆਂ ਲਪੇਟ 'ਚ ਗਾਜ਼ੀਆਬਾਦ, 29 ਅਪ੍ਰੈਲ 2026 – ਗਾਜ਼ੀਆਬਾਦ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ ‘ਚ ਮੁੜ ਵਾਧਾ

by Ranjit Singh
April 29, 2026
0

Punjab: ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਨਿਆਂਇਕ ਹਿਰਾਸਤ 'ਚ ਮੁੜ ਵਾਧਾ ਬਠਿੰਡਾ, 29 ਅਪ੍ਰੈਲ 2026 – ਕੰਚਨ ਕੁਮਾਰੀ ਉਰਫ ਕਮਲ ਕੌਰ...

Most Popular

IPL 2026 : ਕੋਲਕਾਤਾ ਅਤੇ ਲਖਨਊ ਵਿਚਾਲੇ ਮੁਕਾਬਲਾ ਜਾਰੀ ;  ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

by Navjot
3 weeks ago
0

IPL 2026 : ਕੋਲਕਾਤਾ ਅਤੇ ਲਖਨਊ ਵਿਚਾਲੇ ਮੁਕਾਬਲਾ ਜਾਰੀ ;  ਕੋਲਕਾਤਾ ਨੇ ਲਖਨਊ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 