PUNJAB : ਇੱਕ ਅੰਡਰ ਟਰੇਨਿੰਗ PCS ਅਧਿਕਾਰੀ ਨੂੰ ਭੇਜਿਆ ਗੁਰਦਾਸਪੁਰ
ਮੁੱਖ ਸਕੱਤਰ ਨੇ ਆਦੇਸ਼ ਜਾਰੀ ਕਰਕੇ ਸੌਂਪੀ ਇਹ ਜ਼ਿੰਮੇਵਾਰੀ
ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ) PUNJAB : ਇੱਕ ਅੰਡਰ ਟਰੇਨਿੰਗ PCS ਅਧਿਕਾਰੀ ਕੁਲਦੀਪ ਚੰਦ ਨੂੰ ਸਿਖਲਾਈ ਲਈ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਤੌਰ ਅਧਿਕ ਸਹਾਇਕ ਕਮਿਸ਼ਨਰ(ਸਿਖਲਾਈ ਅਧੀਨ) ਤੈਨਾਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























