• Latest
  • Trending
Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਕੀਤਾ ਕਾਬੂ

Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਕੀਤਾ ਕਾਬੂ

1 year ago
Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

32 minutes ago
1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ

1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ

35 minutes ago
ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

38 minutes ago
ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

43 minutes ago
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ‘ਰਾਸ਼ਟਰੀ ਪੋਸ਼ਣ ਮਾਹ 2026’ ਦੀ ਸ਼ੁਰੂਆਤ 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ‘ਰਾਸ਼ਟਰੀ ਪੋਸ਼ਣ ਮਾਹ 2026’ ਦੀ ਸ਼ੁਰੂਆਤ 

2 hours ago
ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ‘Haiwaan’ ਇਸ ਹਫਤੇ ਹੋਵੇਗੀ ਰਿਲੀਜ਼

ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ‘Haiwaan’ ਇਸ ਹਫਤੇ ਹੋਵੇਗੀ ਰਿਲੀਜ਼

2 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨਾਲ ਕੀਤੀ ਮੁਲਾਕਾਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨਾਲ ਕੀਤੀ ਮੁਲਾਕਾਤ

2 hours ago
US Open : ਡਿਫੈਂਡਿੰਗ ਚੈਂਪੀਅਨ ਅਲਕਾਰਾਜ਼ ਯੂਐਸ ਓਪਨ ਤੋਂ ਬਾਹਰ ; ਸ਼ੈਲਟਨ ਨੇ ਰੋਮਾਂਚਕ ਕੁਆਰਟਰ ਫਾਈਨਲ ‘ਚ ਹਰਾਇਆ

US Open : ਡਿਫੈਂਡਿੰਗ ਚੈਂਪੀਅਨ ਅਲਕਾਰਾਜ਼ ਯੂਐਸ ਓਪਨ ਤੋਂ ਬਾਹਰ ; ਸ਼ੈਲਟਨ ਨੇ ਰੋਮਾਂਚਕ ਕੁਆਰਟਰ ਫਾਈਨਲ ‘ਚ ਹਰਾਇਆ

2 hours ago
ਭਾਰਤ ਦਾ ਪਹਿਲਾ ਸਵਦੇਸ਼ੀ ਸਮੁੰਦਰੀ ਖੋਜ ਜਹਾਜ਼ GRSE ਦੁਆਰਾ ਲਾਂਚ 

ਭਾਰਤ ਦਾ ਪਹਿਲਾ ਸਵਦੇਸ਼ੀ ਸਮੁੰਦਰੀ ਖੋਜ ਜਹਾਜ਼ GRSE ਦੁਆਰਾ ਲਾਂਚ 

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Delhi ‘ਚ ਗੈਰ-ਕਾਨੂੰਨੀ ਇਮਾਰਤਾਂ ’ਤੇ ਚੱਲੇਗਾ ਬੁਲਡੋਜ਼ਰ, CM ਰੇਖਾ ਗੁਪਤਾ ਨੇ ਦਿੱਤੇ ਹੁਕਮ

Delhi ‘ਚ ਗੈਰ-ਕਾਨੂੰਨੀ ਇਮਾਰਤਾਂ ’ਤੇ ਚੱਲੇਗਾ ਬੁਲਡੋਜ਼ਰ, CM ਰੇਖਾ ਗੁਪਤਾ ਨੇ ਦਿੱਤੇ ਹੁਕਮ

2 hours ago
Punjab ਦੇ ਇਸ ਜ਼ਿਲ੍ਹੇ ‘ਚ 12 ਸਤੰਬਰ ਨੂੰ ਛੁੱਟੀ ਦਾ ਐਲਾਨ

Punjab ਦੇ ਇਸ ਜ਼ਿਲ੍ਹੇ ‘ਚ 12 ਸਤੰਬਰ ਨੂੰ ਛੁੱਟੀ ਦਾ ਐਲਾਨ

3 hours ago
Hindi News
English News
Wednesday, September 9, 2026
No Result
View All Result
34 °c
Chandigarh
30 ° Thu
30 ° Fri
29 ° Sat
28 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਕੀਤਾ ਕਾਬੂ

ਪਾਠੀ ਸਿੰਘ ਨੇ ਹੀ ਕੀਤਾ ਇਹ ਘਿਨਾਉਣਾ ਕਾਰਾ : ਪੁਲਿਸ ਦਾ ਦਾਅਵਾ

April 20, 2025
in ਖਬਰਾਂ, ਪੰਜਾਬ
Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਕੀਤਾ ਕਾਬੂ

Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬੇਅਦਬੀ ਕਰਨ ਵਾਲਾ ਕਥਿਤ ਦੋਸ਼ੀ ਕੀਤਾ ਕਾਬੂ
• ਪਾਠੀ ਸਿੰਘ ਨੇ ਹੀ ਕੀਤਾ ਇਹ ਘਿਨਾਉਣਾ ਕਾਰਾ : ਪੁਲਿਸ ਦਾ ਦਾਅਵਾ

ਹੁਸ਼ਿਆਰਪੁਰ, 20 ਅਪ੍ਰੈਲ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ):- ਜਿਲਾ Hoshiarpur ਦੇ ਪਿੰਡ ਨੂਰਪੁਰ ਜੱਟਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮਾਹਿਲਪੁਰ ਵਿੱਚ ਕਰਵਾਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ(ਡੀ) ਮੁਕੇਸ਼ ਕੁਮਾਰ ਪੀਪੀਐਸ ਨੇ ਦੱਸਿਆ ਕਿ 18 ਅਪ੍ਰੈਲ ਨੂੰ ਸਾਹਮਣੇ ਆਏ ਇਸ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਧਾਰਾ 299 ਅਧੀਨ ਐਫਆਈਆਰ ਨੰਬਰ 46 ਦਰਜ ਕੀਤੀ ਸੀ | ਇਸ ਸਬੰਧੀ ਮਾਮਲੇ ਦੀ ਧਾਰਮਿਕ ਤੌਰ ਤੇ ਨਾਜੁਕਤਾ ਨੂੰ ਵੇਖਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਵੱਲੋਂ ਡੀਐਸਪੀ ਗੜਸ਼ੰਕਰ ਜਸਪ੍ਰੀਤ ਸਿੰਘ ਐਸਐਚ ਓ ਮਾਹਿਲਪੁਰ ਪਰਵਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਉੱਚਪੱਧਰੀ ਟੀਮ ਬਣਾ ਕੇ ਵਿਗਿਆਨਿਕ ਤਰੀਕੇ ਨਾਲ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ | ਜਿਸ ਦੌਰਾਨ ਪੁਲਿਸ ਨੂੰ ਮਿਲੇ ਇਨਪੁੱਟ ਮੁਤਾਬਕ ਕੁਝ ਵਿਅਕਤੀ ਰਾਉਂਡ ਅਪ ਕੀਤੇ ਗਏ ਸਨ। ਜਿਹਨਾਂ ਵਿੱਚੋਂ ਪਿੰਡਾਂ ਵਿੱਚ ਗ੍ਰੰਥੀ ਸਿੰਘ ਵਜੋਂ ਕੰਮ ਕਰਨ ਵਾਲਾ ਮੋਰਾਂਵਾਲੀ ਦਾ ਗੁਰਵਿੰਦਰ ਸਿੰਘ ਗਿੰਦਾ ਪੁੱਤਰ ਸੰਤੋਖ ਸਿੰਘ ਨੂੰ ਤਹਿਕੀਕਾਤ ਦੌਰਾਨ ਇਸ ਮਾਮਲੇ ਲਈ ਜਿੰਮੇਵਾਰ ਪਾਇਆ ਗਿਆ ਅਤੇ ਉਸ ਵਿਰੁੱਧ ਦਰਜ ਕੀਤੇ ਗਏ ਕੇਸ ਮੁਤਾਬਿਕ ਗ੍ਰਿਫਤਾਰੀ ਪਾ ਕੇ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਹੈ ਤਾਂ ਜੋ ਸਾਰੇ ਮਾਮਲੇ ਦੀ ਪੂਰੀ ਜਾਣਕਾਰੀ ਹਾਸਿਲ ਕੀਤੀ ਜਾ ਸਕੇ | ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਗਿੰਦਾ ਬੇਅਦਬੀ ਵਾਲੇ ਗੁਰਦੁਆਰਾ ਸਾਹਿਬ ਵਿੱਚ ਹੀ ਰੱਖੇ ਮਾਰਗ ਦੇ ਪਾਠ ਦੌਰਾਨ ਪਾਠੀ ਦੀ ਡਿਊਟੀ ਨਿਭਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਬਿਰਧ ਹੋਣ ਕਾਰਨ ਅੰਗ ਉਸ ਕੋਲੋਂ ਪਾਟ ਗਏ ਉਹ ਡਰ ਗਿਆ ਜਿਸ ਤੇ ਉਸੇ ਤਰ੍ਹਾਂ ਢੱਕ ਕੇ ਵਾਪਸ ਚਲਾ ਗਿਆ |

ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਦੀ ਨਾਅਹਲੀਅਤ ਨਾਕਾਬਲੇ ਬਰਦਾਸ਼ਤ : ਬਲਬੀਰ ਸਿੰਘ ਮੁੱਛਲ

ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰ ਬਲਵੀਰ ਸਿੰਘ ਮੁੱਛਲ ਅਤੇ ਹੋਰ ਸਾਥੀਆਂ ਨੇ ਨੂਰਪੁਰ ਜੱਟਾਂ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਨੂੰ 24 ਘੰਟਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਕੀਤੇ ਦਾਅਵੇ ਉੱਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਕਿ ਪੁਲਿਸ ਨੇ ਆਪਣੀ ਭੂਮਿਕਾ ਨਿਭਾਈ ਹੈ ਪਰ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਮਾਮਲੇ ਦੀ ਤਹਿ ਤੱਕ ਜਾ ਕੇ ਇਸ ਬੇਅਦਬੀ ਕਾਂਡ ਦੇ ਮਾਸਟਰ ਮਾਇੰਡ ਦੀ ਧੋਣ ਜਰੂਰ ਨੱਪੇਗੀ | ਉਹਨਾਂ ਕਿਹਾ ਕਿ ਅੱਜ ਵੀ ਬੇਅਦਬੀ ਕਾਂਡ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨੁਮਾਇੰਦੇ ਆਦਮਪੁਰ ਮੁਕੇਰੀਆਂ ਅਤੇ ਹੋਰ ਬਾਹਰਲੇ ਇਲਾਕਿਆਂ ਚੋਂ ਆਏ ਹਨ ਪਰ ਹੁਸ਼ਿਆਰਪੁਰ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਕੋਈ ਆਗੂ ਨਹੀਂ ਬਹੁੜਿਆ। ਜਿਸ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ | ਉਹਨਾਂ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਇਹਨਾਂ ਜਥੇਬੰਦੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਦਰਦ ਨਹੀਂ ਤਾਂ ਉਹ ਬੇਦਾਵਾ ਲਿਖ ਕੇ ਦੇ ਦੇਣ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ |

Tags: BREAKING NEWSHoshiarpurLatest Punjab newsLatest Punjab news in PunjabiPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

by Navjot
September 9, 2026
0

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 9ਸਤੰਬਰ (ਵਿਸ਼ਵ ਵਾਰਤਾ) ਮਹਿਲਾ ਏਸ਼ੀਆ ਕੱਪ 2026...

1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ

1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ

by Navjot
September 9, 2026
0

1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ ਬੈਂਗਲੁਰੂ, 9 ਸਤੰਬਰ (ਵਿਸ਼ਵ ਵਾਰਤਾ)...

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ

by Navjot
September 9, 2026
0

ਯੂਕੇ ‘ਚ ਤਕਨੀਕੀ ਖਰਾਬੀ ਕਾਰਨ 1,000 ਤੋਂ ਵੱਧ ਉਡਾਣਾਂ ਰੱਦ ਲੰਡਨ, 9 ਸਤੰਬਰ (ਵਿਸ਼ਵ ਵਾਰਤਾ) ਦੇਸ਼ ਦੀਆਂ ਹਵਾਈ ਆਵਾਜਾਈ ਨਿਯੰਤਰਣ...

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ

by Navjot
September 9, 2026
0

ਵਿਸ਼ਵ ਵਾਰਤਾ ਦੇ ਐਂਕਰ ਜਗਦੀਸ਼ ਸੰਧੂ ਦਾ ਦਿਹਾਂਤ ; ਅੰਤਿਮ ਸਸਕਾਰ ਅੱਜ ਲੁਧਿਆਣਾ ਵਿਖੇ ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

by Navjot
September 9, 2026
0

Women’s Asia Cup ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 9ਸਤੰਬਰ (ਵਿਸ਼ਵ ਵਾਰਤਾ) ਮਹਿਲਾ ਏਸ਼ੀਆ ਕੱਪ 2026...

Most Popular

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

by Navjot
3 weeks ago
0

ਫਿਲਮ 'Khalifa' ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ ਚੇਨਈ, 17 ਅਗਸਤ (ਵਿਸ਼ਵ ਵਾਰਤਾ) ਨਿਰਦੇਸ਼ਕ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 