• Latest
  • Trending
Fazilka News: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ 2025 ਤੱਕ ਲਾਜਮੀ ਕਰਵਾਉਣ ਈ. ਕੇ. ਵਾਈ. ਸੀ

1 year ago
Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

3 minutes ago
National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

24 minutes ago
Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ

1 hour ago
Entertainment: ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ

National: ਲਾਪਤਾ ਹੋਇਆ ਮਾਨਸੂਨ ! ਭਾਰਤ ਦੇ 70-80% ਹਿੱਸੇ ‘ਚੋਂ ਮੀਂਹ ਦੇ ਬੱਦਲ ਗਾਇਬ

2 hours ago
Breaking News: ਈਰਾਨ ਨੇ ਇੱਕ ਵਾਰ ਫਿਰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਕੀਤਾ ਐਲਾਨ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ ਦੀ ਚੇਤਾਵਨੀ

International: ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ, ਬੁਸ਼ਹਿਰ ਪ੍ਰਮਾਣੂ ਸ਼ਹਿਰ ਸਮੇਤ ਕਈ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

FIFA World Cup: ਇੰਗਲੈਂਡ ਨੇ ਨਾਰਵੇ ਨੂੰ ਹਰਾ ਕੇ ਵਿਸ਼ਵ ਕੱਪ ਦੇ ਆਖਰੀ ਚਾਰ ਬਣਾਈ ਜਗ੍ਹਾ

England ਨੇ ਵਿਸ਼ਵ ਚੈਂਪੀਅਨ ਭਾਰਤ ਖਿਲਾਫ ਲੜੀ ‘ਚ ਕੀਤਾ ਕਲੀਨ ਸਵੀਪ

Hukamnama Sri Darbar Sahib Today – 12 July 2026 | Ang 686 I ਅੱਜ ਦਾ ਹੁਕਮਨਾਮਾ

5 hours ago
Hindi News
English News
Sunday, July 12, 2026
No Result
View All Result
35 °c
Chandigarh
35 ° Mon
35 ° Tue
36 ° Wed
36 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Fazilka News: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ 2025 ਤੱਕ ਲਾਜਮੀ ਕਰਵਾਉਣ ਈ. ਕੇ. ਵਾਈ. ਸੀ

March 13, 2025
in ਖਬਰਾਂ, ਪੰਜਾਬ
Fazilka News: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ 2025 ਤੱਕ ਲਾਜਮੀ ਕਰਵਾਉਣ ਈ. ਕੇ. ਵਾਈ. ਸੀ
Fazilka News: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਆਪਣੇ ਤੇ ਪਰਿਵਾਰਕ ਮੈਂਬਰਾਂ ਦੀ 31 ਮਾਰਚ 2025 ਤੱਕ ਲਾਜਮੀ ਕਰਵਾਉਣ ਈ. ਕੇ. ਵਾਈ. ਸੀ
ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ ਈ.ਪੋਜ ਮਸ਼ੀਨ ਤੇ ਅਗੂਠਾ ਲਗਵਾਉਂਦੇ ਹੋਏ ਈ-ਕੇ ਵਾਈ ਸੀ ਕਰਵਾ ਸਕਦੇ ਹਨ

ਫਾਜ਼ਿਲਕਾ 13 ਮਾਰਚ (ਵਿਸ਼ਵ ਵਾਰਤਾ):- ਜਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਵੰਦਨਾ ਕੰਬੋਜ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿਚ ਕੁੱਲ 176197 ਰਾਸ਼ਨ ਕਾਰਡ ਹਨ ਜਿਹਨਾਂ ਦੇ ਕੁੱਲ 670782 ਲਾਭਪਾਤਰੀ ਹਨ ਜੋ ਕਿ ਸਰਕਾਰ ਵੱਲੋ ਚੱਲ ਰਹੀ ਸਕੀਮ ਅਧੀਨ ਮੁਫਤ ਰਾਸ਼ਨ ਦੀ ਸਰਕਾਰੀ ਸਹੁਲਤ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਦੇ ਪਰਿਵਾਰਾਂ ਦੀ 31 ਮਾਰਚ 2025 ਤੱਕ 100 ਪ੍ਰਤੀਸ਼ਤ ਮੁਕੰਮਲ ਈ. ਕੇ. ਵਾਈ. ਸੀ. ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਫਾਜਿਲਕਾ ਵਿਚ ਖੁਰਾਕ ਸਿਵਲ ਸਪਲਾਈ ਵਿਭਾਗ ਫਾਜਿਲਕਾ ਵੱਲੋ ਕੁੱਲ ਰਾਸ਼ਨ ਕਾਰਡ ਲਾਭਪਾਤਰੀਆਂ 670782 ਵਿਚੋ 553268 ਲਾਭਪਾਤਰੀਆਂ ਦੀ ਈ.ਕੇ.ਵਾਈ. ਸੀ ਮੁਕੰਮਲ ਕੀਤੀ ਜਾ ਚੁੱਕੀ ਹੈ ਜੋ ਕਿ ਲਗਭਗ 82 ਪ੍ਰਤੀਸ਼ਤ ਹੈ। ਜਿਹੜੇ ਰਾਸ਼ਨ ਕਾਰਡ ਧਾਰਕਾ ਵੱਲੋ ਈ.ਕੇ.ਵਾਈ ਸੀ ਨਹੀ ਕਰਵਾਈ ਗਈ ਹੈ ਉਹ ਆਪਣੇ ਪਿੰਡ/ਵਾਰਡ ਦੇ ਨਾਲ ਲੱਗਦੇ ਰਾਸ਼ਨ ਡਿਪੂ ਹੋਲਡਰ ਤੇ ਜਾ ਕੇ ਈ-ਕੇ ਵਾਈ ਸੀ ਕਰਵਾ ਸਕਦੇ ਹਨ। ਜੇਕਰ ਕਿਸੇ ਲਾਭਪਾਤਰੀ ਵੱਲੋ ਈ.ਕੇ.ਵਾਈ.ਸੀ ਨਹੀ ਕਰਵਾਈ ਜਾਂਦੀ ਹੈ ਤਾ ਭਾਰਤ ਸਰਕਾਰ ਵੱਲੋ ਜਾਰੀ ਨਿਰਦੇਸ਼ਾ ਅਨੁਸਾਰ ਉਹ ਅਪ੍ਰੈਲ 2025 ਤੋ ਬਾਅਦ ਆਪਣਾ ਰਾਸ਼ਨ ਪ੍ਰਾਪਤ ਕਰਨ ਦੇ ਯੋਗ ਨਹੀ ਹੋਵੇਗਾ।

ਉਨ੍ਹ ਕਿਹਾ ਕਿ 31 ਮਾਰਚ ਤੱਕ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਆਗਾਮੀ ਫੇਜ਼ ‘ਚ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ। ਇਸ ਲਈ ਲਾਭਪਾਤਰੀ ਆਪਣੇ ਨੇੜੇ ਦੇ ਡਿਪੂ ਹੋਲਡਰ ਪਾਸ ਜਾ ਕੇ ਮੁਫਤ ਵਿਚ 31 ਮਾਰਚ 2025 ਤੱਕ ਈ.ਪੋਜ ਮਸ਼ੀਨ ਤੇ ਅਗੂਠਾ ਲਗਵਾਉਂਦੇ ਹੋਏ ਈ-ਕੇ ਵਾਈ ਸੀ ਕਰਵਾ ਸਕਦੇ ਹਨ।

Tags: BREAKING NEWSBreaking news in PunjabiFazilka NewsLatest Punjab newsLatest Punjab news in Punjabipunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

by Ranjit Singh
July 12, 2026
0

Finland 'ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਇਸ ਸਾਲ ਮਈ ਵਿੱਚ...

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

by Ranjit Singh
July 12, 2026
0

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ 'ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ):...

Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ

Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ

by Ranjit Singh
July 12, 2026
0

Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ - ਅਗਲੇ 3-4 ਮਹੀਨਿਆਂ ਵਿੱਚ...

Entertainment: ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ

Entertainment: ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ

by Ranjit Singh
July 12, 2026
0

Entertainment: ਸੰਗੀਤ ਜਗਤ 'ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ - 88 ਸਾਲ ਦੀ ਉਮਰ ਵਿੱਚ ਹੋਇਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

by Ranjit Singh
July 12, 2026
0

Finland 'ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਇਸ ਸਾਲ ਮਈ ਵਿੱਚ...

Most Popular

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
2 days ago
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 10 ਜੁਲਾਈ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 