Gidderbaha : 5 ਗੇੜਾਂ ਤੋਂ ਬਾਅਦ ‘ਆਪ’ ਉਮੀਦਵਾਰ 7974 ਵੋਟਾਂ ਨਾਲ ਅੱਗੇ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਪਿਛੜੀ
ਚੰਡੀਗੜ੍ਹ, 23 ਨਵੰਬਰ(ਵਿਸ਼ਵ ਵਾਰਤਾ)ਗਿੱਦੜਬਾਹਾ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰੁਝਾਨਾਂ ਵਿੱਚ ਅੱਗੇ ਹਨ। ਗਿੱਦੜਬਾਹਾ ਵਿੱਚ 5ਵੇਂ ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡ 7974 ਹੋ ਗਈ ਹੈ। ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 27901 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ 19927 ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੂੰ 5706 ਵੋਟਾਂ ਮਿਲੀਆਂ।
Gidderbaha
After Round 5
AAP : 27901
INC : 19927
BJP : 5706
AAP Lead : 7974
ਇਸ ਤੋਂ ਇਲਾਵਾ Chabbewal round 14
AAP leads by 28229
AAP – Ishank – 50127
INC – Ranjit – 21898
BJP – Sohan – 8184
Dera Baba Nanak
Fifteen round :
AAP…. 50999
Cong….. 46523
BJP….. 5822
AAP lead….. 4476
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















