• Latest
  • Trending
Fazilka News: ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਚ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

Fazilka News: ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਚ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

2 years ago
Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

31 seconds ago
Big News: FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ

Big News: FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ

35 minutes ago
Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

1 hour ago
National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

1 hour ago
Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ

Mobile Recharge Price: ਮੋਬਾਈਲ ਯੂਜ਼ਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ ! ਮਹਿੰਗੇ ਹੋਣਗੇ ਰੀਚਾਰਜ

2 hours ago
Entertainment: ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ

Entertainment: ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ: ਦਿੱਗਜ ਗਾਇਕਾ ਐਸ. ਜਾਨਕੀ ਨਹੀਂ ਰਹੇ

2 hours ago
National: ਲਾਪਤਾ ਹੋਇਆ ਮਾਨਸੂਨ ! ਭਾਰਤ ਦੇ 70-80% ਹਿੱਸੇ ‘ਚੋਂ ਮੀਂਹ ਦੇ ਬੱਦਲ ਗਾਇਬ

National: ਲਾਪਤਾ ਹੋਇਆ ਮਾਨਸੂਨ ! ਭਾਰਤ ਦੇ 70-80% ਹਿੱਸੇ ‘ਚੋਂ ਮੀਂਹ ਦੇ ਬੱਦਲ ਗਾਇਬ

3 hours ago
Breaking News: ਈਰਾਨ ਨੇ ਇੱਕ ਵਾਰ ਫਿਰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਕੀਤਾ ਐਲਾਨ

Breaking News: ਈਰਾਨ ਨੇ ਇੱਕ ਵਾਰ ਫਿਰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਕੀਤਾ ਐਲਾਨ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ ਦੀ ਚੇਤਾਵਨੀ

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ ਦੀ ਚੇਤਾਵਨੀ

4 hours ago
International: ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ, ਬੁਸ਼ਹਿਰ ਪ੍ਰਮਾਣੂ ਸ਼ਹਿਰ ਸਮੇਤ ਕਈ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

International: ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਵਾਈ ਹਮਲਾ, ਬੁਸ਼ਹਿਰ ਪ੍ਰਮਾਣੂ ਸ਼ਹਿਰ ਸਮੇਤ ਕਈ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

4 hours ago
FIFA World Cup: ਇੰਗਲੈਂਡ ਨੇ ਨਾਰਵੇ ਨੂੰ ਹਰਾ ਕੇ ਵਿਸ਼ਵ ਕੱਪ ਦੇ ਆਖਰੀ ਚਾਰ ਬਣਾਈ ਜਗ੍ਹਾ

FIFA World Cup: ਇੰਗਲੈਂਡ ਨੇ ਨਾਰਵੇ ਨੂੰ ਹਰਾ ਕੇ ਵਿਸ਼ਵ ਕੱਪ ਦੇ ਆਖਰੀ ਚਾਰ ਬਣਾਈ ਜਗ੍ਹਾ

4 hours ago
Hindi News
English News
Sunday, July 12, 2026
No Result
View All Result
35 °c
Chandigarh
35 ° Mon
35 ° Tue
36 ° Wed
36 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Fazilka News: ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਚ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

October 21, 2024
in ਖਬਰਾਂ, ਪੰਜਾਬ
Fazilka News: ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਚ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

Fazilka News: ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਚ ਪਟਾਕਿਆਂ ਦੀ ਵਿਕਰੀ ਲਈ ਕੱਢੇ ਡਰਾਅ, 67 ਲਾਇਸੈਂਸ ਜਾਰੀ

ਫਾਜ਼ਿਲਕਾ 21 ਅਕਤੂਬਰ (ਵਿਸ਼ਵ ਵਾਰਤਾ):-ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਦੀ ਅਗਵਾਈ ਹੇਠ ਕਮੇਟੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਲੋਕਾਂ ਨੂੰ 67 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ’ਚੋਂ 67 ਲਾਇਸੈਂਸਾਂ ਲਈ ਕੁੱਲ 2606 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸੁਪਰਡੰਟ ਪ੍ਰਦੀਪ ਗੱਖੜ ਸਮੇਤ ਹੋਰ ਅਧਿਕਾਰੀਆਂ ਅਤੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ। ਪੂਰੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਫਾਜ਼ਿਲਕਾ ਵਿੱਚ ਪਟਾਕਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਲਈ 484 ਅਰਜ਼ੀਆਂ, ਅਬੋਹਰ ਦੇ 25 ਲਾਇਸੈਂਸਾਂ ਲਈ 1621, ਜਲਾਲਾਬਾਦ 18 ਲਾਇਸੈਂਸਾਂ ਲਈ 243 ਅਤੇ ਅਰਨੀਵਾਲਾ 6 ਲਾਇਸੈਂਸਾਂ ਲਈ 258 ਅਰਜੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਸਿਰਫ਼ 4 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲਾਇਸੈਂਸ ਧਾਰਕਾਂ ਲਈ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ 31 ਅਕਤੂਬਰ 2024 ਨੂੰ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਅਤੇ ਕਿਸਮਿਸ ਅਤੇ ਨਵਾਂ ਸਾਲ ਮੌਕੇ ਤੇ ਰਾਤ 11.55 ਤੋਂ 12.30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਪਟਾਕੇ ਨਹੀਂ ਚਲਾਏਗਾ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਲਈ ਬਹੁਮੰਤਵੀ ਖੇਡ ਸਟੇਡੀਅਮ ਐਮ.ਆਰ.ਕਾਲਜ ਰੋਡ ਫਾਜ਼ਿਲਕਾ (ਸਿਵਾਏ ਪਲੇਅ ਗਰਾਉਂਡ ਏਰੀਆ), ਅਬੋਹਰ ਲਈ ਪੁੱਡਾ ਕਲੋਨੀ ਫ਼ਾਜ਼ਿਲਕਾ ਰੋਡ ਅਬੋਹਰ, ਜਲਾਲਾਬਾਦ ਲਈ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਸ਼ੇਖਸੁਭਾਨ ਲਈ ਥਾਣਾ ਅਰਨੀਵਾਲਾ ਸ਼ੇਖਸੁਭਾਨ ਦੇ ਨਾਲ ਲੱਗਦੀ ਪੰਚਾਇਤੀ ਜਗਾਂ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਪਟਾਕੇ ਨਹੀਂ ਵੇਚੇ ਜਾ ਸਕਣਗੇ ਅਤੇ ਸਿਰਫ ਆਰਜੀ ਲਾਇਸੰਸ ਧਾਰਕ ਹੀ ਪਟਾਕੇ ਵੇਚ ਸਕਣਗੇ।

Tags: BREAKING NEWSBreaking news in PunjabiFazilka NewsLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

by Ranjit Singh
July 12, 2026
0

Canada ਦੇ ਸਟ੍ਰੀਟ ਫੈਸਟੀਵਲ 'ਚ ਫ਼ਾਇਰਿੰਗ, 2 ਮੌਤਾਂ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਟ੍ਰੀਟ ਫੈਸਟੀਵਲ...

Big News: FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ

Big News: FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ

by Ranjit Singh
July 12, 2026
0

Big News: FSSAI ਨੇ ਔਨਲਾਈਨ ਡਿਲੀਵਰੀ ਕੰਪਨੀ ਨੂੰ ਨੌਂ ਨੋਟਿਸ ਕੀਤੇ ਜਾਰੀ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਫੂਡ ਰੈਗੂਲੇਟਰ FSSAI...

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

Finland ‘ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

by Ranjit Singh
July 12, 2026
0

Finland 'ਚ ਦੋ ਮਹੀਨਿਆਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਇਸ ਸਾਲ ਮਈ ਵਿੱਚ...

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ

by Ranjit Singh
July 12, 2026
0

National: ਲੁਕਣਮੀਟੀ ਖੇਡਣ ਲੱਗਿਆ ਮੌਨਸੂਨ, ਕਈ ਸੂਬਿਆਂ 'ਚ ਮੀਂਹ ਦੀ ਚੇਤਾਵਨੀ, ਕਿਤੇ ਬੱਦਲ ਵੀ ਗਾਇਬ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

Canada ਦੇ ਸਟ੍ਰੀਟ ਫੈਸਟੀਵਲ ‘ਚ ਫ਼ਾਇਰਿੰਗ, 2 ਮੌਤਾਂ

by Ranjit Singh
July 12, 2026
0

Canada ਦੇ ਸਟ੍ਰੀਟ ਫੈਸਟੀਵਲ 'ਚ ਫ਼ਾਇਰਿੰਗ, 2 ਮੌਤਾਂ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਟ੍ਰੀਟ ਫੈਸਟੀਵਲ...

Most Popular

Prime Minister Narendra Modi ਅੱਜ ਦੋ ਸੂਬਿਆਂ ਦਾ ਕਰਨਗੇ ਦੌਰਾ

Prime Minister Narendra Modi ਅੱਜ ਦੋ ਸੂਬਿਆਂ ਦਾ ਕਰਨਗੇ ਦੌਰਾ

by Ranjit Singh
1 week ago
0

Prime Minister Narendra Modi ਅੱਜ ਦੋ ਸੂਬਿਆਂ ਦਾ ਕਰਨਗੇ ਦੌਰਾ - ਦੇਸ਼ ਨੂੰ ਸਮਰਪਿਤ ਕਰਨਗੇ ਰਿਫਾਇਨਰੀ - ਸੈਮੀਕੰਡਕਟਰ ਸੈਂਟਰ ਦਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 