<img class="alignnone wp-image-328647 size-full" src="https://wishavwarta.in/wp-content/uploads/2024/09/Screenshot_2024-09-19-22-03-51-306_com.android.chrome-edit.jpg" alt="Breaking news " width="1220" height="987" /> <ol> <li></li> </ol> ਚੰਡੀਗੜ, 19 ਸਤੰਬਰ ( ਵਿਸ਼ਵ ਵਾਰਤਾ) - ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈਕੇ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਪੰਚਾਇਤੀ ਚੋਣਾਂ 20 ਅਕਤੂਬਰ ਤੋਂ ਪਹਿਲਾ ਕਰਵਾਈਆਂ ਜਾਣੀਆਂ ਹਨ।