• Latest
  • Trending
Latest News : ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਹ ਦੀ ਖਰੀਦ

Latest News : ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਹ ਦੀ ਖਰੀਦ

2 years ago
Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

5 minutes ago
Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ

Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ

60 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
IPL 2026: ਅੱਜ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਪੜ੍ਹੋ ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ 

IPL 2026: ਅੱਜ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਪੜ੍ਹੋ ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ 

2 hours ago
Punjab : ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ!

Punjab : ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ!

2 hours ago
Punjab: ਈਡੀ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਏ ਸੁਖਪਾਲ ਖਹਿਰਾ

Punjab: ਈਡੀ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਏ ਸੁਖਪਾਲ ਖਹਿਰਾ

2 hours ago
Himachal Pardesh: ਇੱਕ ਹੀ ਲਾੜੀ ਨਾਲ ਵਿਆਹ ਕਰਵਾਉਣ ਵਾਲੇ ਸਕੇ ਭਰਾਵਾਂ ਦੇ ਘਰ ਗੂੰਜੀਆਂ ਕਿਲਕਾਰੀਆਂ

Himachal Pardesh: ਇੱਕ ਹੀ ਲਾੜੀ ਨਾਲ ਵਿਆਹ ਕਰਵਾਉਣ ਵਾਲੇ ਸਕੇ ਭਰਾਵਾਂ ਦੇ ਘਰ ਗੂੰਜੀਆਂ ਕਿਲਕਾਰੀਆਂ

3 hours ago
Punjab: MP ਅੰਮ੍ਰਿਤਪਾਲ ਸਿੰਘ ਦੀ ਪੰਜਾਬ ਵਾਪਸੀ ਨਹੀਂ, NSA ਹਟਣ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਤੋਂ ਹੀ ਚੱਲੇਗਾ ਟ੍ਰਾਇਲ

Punjab: MP ਅੰਮ੍ਰਿਤਪਾਲ ਸਿੰਘ ਦੀ ਪੰਜਾਬ ਵਾਪਸੀ ਨਹੀਂ, NSA ਹਟਣ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਤੋਂ ਹੀ ਚੱਲੇਗਾ ਟ੍ਰਾਇਲ

4 hours ago
Intarnational: ਈਰਾਨ ਯੂਰੇਨੀਅਮ ਸੌਂਪਣ ਲਈ ਹੋਇਆ ਤਿਆਰ – ਟਰੰਪ

Intarnational: ਈਰਾਨ ਯੂਰੇਨੀਅਮ ਸੌਂਪਣ ਲਈ ਹੋਇਆ ਤਿਆਰ – ਟਰੰਪ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: FCI ਵੱਲੋਂ ਕਣਕ ਦੇ ਗੁਣਵੱਤਾ ਮਾਪਦੰਡਾਂ ਚ ਢਿੱਲ ਦੇਣ ਦੀ ਸਿਫ਼ਾਰਸ਼

Punjab: FCI ਵੱਲੋਂ ਕਣਕ ਦੇ ਗੁਣਵੱਤਾ ਮਾਪਦੰਡਾਂ ਚ ਢਿੱਲ ਦੇਣ ਦੀ ਸਿਫ਼ਾਰਸ਼

5 hours ago
National: ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਛਾਪੇਮਾਰੀ ਤੋਂ ਕੇਜਰੀਵਾਲ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

National: ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਛਾਪੇਮਾਰੀ ਤੋਂ ਕੇਜਰੀਵਾਲ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

5 hours ago
Hindi News
English News
Friday, April 17, 2026
No Result
View All Result
38 °c
Chandigarh
33 ° Sat
32 ° Sun
32 ° Mon
33 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News : ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਹ ਦੀ ਖਰੀਦ

August 24, 2024
in ਖਬਰਾਂ
Latest News : ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਹ ਦੀ ਖਰੀਦ

Latest News: ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਹ ਦੀ ਖਰੀਦ

ਭਾਰਤੀ ਕਪਾਹ ਨਿਗਮ ਰਾਹੀਂ ਐਮਐਸਪੀ ‘ਤੇ ਹੋਵੇਗੀ ਖਰੀਦ

ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ)Latest News : ਹਰਿਆਣਾ ਵਿਚ ਖਰੀਫ ਮਾਰਕਟਿੰਗ ਸੀਜਨ 2024-25 ਤਹਿਤ ਕਪਾਹ ਦੀ ਖਰੀਦ 1 ਅਕਤੂਬਰ, 2024 ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਦੇ ਨਿਯਮ ਅਨੁਸਾਰ ਭਾਰਤੀ ਕਪਾਹ ਨਿਗਮ ਰਾਹੀਂ ਕਪਾਅ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਕੀਤੀ ਜਾਵੇਗੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ ਦੀ ਅਗਵਾਈ ਹੇਠ ਕਪਾਹ ਖਰੀਦ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਹੋਈ।

ਡਾ. ਰਾਜਾ ਸ਼ੇਖਰ ਵੁੰਡਰੂ ਨੇ ਨਿਰਦੇਸ਼ ਦਿੱਤੇ ਕਿ ਭਾਰਤੀ ਕਪਾਹ ਨਿਗਮ ਨੂੰ ਕਪਾਅ ਖਰੀਦ ਪ੍ਰਕ੍ਰਿਆ ਵਿਚ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ। ਭਾਰਤੀ ਕਪਾਹ ਨਿਗਮ ਅਤੇ ਹਰਿਆਣਾ ਸਰਕਾਰ ਵੱਲੋਂ ਖਰੀਦ ਲਈ ਸਾਰੀ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਫਸਲ ਖਰੀਦ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀਂ ਆਵੇਗੀ।

ਕਪਾਹ ਖਰੀਦ ਲਈ ਖੋਲੇ ਗਈਆਂ 20 ਮੰਡੀਆਂ/ਖਰੀਦ ਕੇਂਦਰ

ਮੀਟਿੰਗ ਵਿਚ ਦੱਸਿਆ ਗਿਆ ਕਿ ਹਰਿਆਣਾ ਵਿਚ ਕਪਾਹ ਦੀ 2 ਕਿਸਮਾਂ ਨਾਂਅ: ਮੀਡੀਅਮ ਲੋਂਗ ਸਟੇਪਲ 26.5-27.0 ਅਤੇ ਲੋਂਗ ਸਟੇਪਲ 27.5-28.5, ਜਿਨ੍ਹਾਂ ਦੀ ਖਰੀਦ ਕੀਤੀ ਜਾਣੀ ਹੈ। ਕਪਾਹ ਖਰੀਦ ਲਈ ਪੂਰੇ ਸੂਬੇ ਵਿਚ 20 ਮੰਡੀਆਂ/ਖਰੀਦ ਕੇਂਦਰ ਬਣਾਏ ਗਏ ਹਨ। ਜਿਲ੍ਹਾ ਭਿਵਾਨੀ ਵਿਚ ਸਿਯਾਨੀ, ਡਿਗਾਵਾ ਤੇ ਭਿਵਾਨੀ, ਜਿਲ੍ਹਾ ਚਰਖੀ ਦਾਦਰੀ ਵਿਚ ਚਰਖੀ ਦਾਦਰੀ, ਜਿਲ੍ਹਾ ਫਤਿਹਾਬਾਦ ਵਿਚ ਭਾਟੂ, ਭੁਨਾ ਤੇ ਫਤਿਹਾਬਾਦ, ਜਿਲ੍ਹਾ ਹਿਸਾਰ ਵਿਚ ਆਦਮਪੁਰ, ਬਰਵਾਲਾ, ਹਾਂਸੀ, ਹਿਸਾਰ ਤੇ ਉਕਲਾਨਾ, ਜਿਲ੍ਹਾ ਜੀਂਦ ਵਿਚ ਉਚਾਨਾ, ਜਿਲ੍ਹਾ ਕੈਥਲ ਵਿਚ ਕਲਾਇਤ, ਜਿਲ੍ਹਾ ਮਹੇਂਦਰਗੜ੍ਹ ਵਿਚ ਨਾਰਨੌਲ, ਜਿਲ੍ਹਾ ਰੋਹਤਕ ਵਿਚ ਮਹਿਮ ਅਤੇ ਜਿਲ੍ਹਾ ਸਿਰਸਾ ਵਿਚ ਏਲਨਾਬਾਦ, ਕਾਲਾਂਵਾਲੀ ਤੇ ਸਿਰਸਾ ਵਿਚ ਖਰੀਦ ਕੇਂਦਰ ਖੋਲੇ ਗਏ ਹਨ।

ਹੋਰ ਫਸਲਾਂ ਲਈ ਵੀ ਨਾਮਜਦ ਕੀਤੀ ਗਈ ਖਰੀਦ ਏਜੰਸੀਆਂ

ਮੀਟਿੰਗ ‘ਚ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਸਾਰੀ ਫਸਲਾਂ ਦੀ ਖਰੀਦ ਐਮਐਸਪੀ ‘ਤੇ ਕਰਨ ਦੇ ਫੈਸਲੇ ਅਨੁਸਾਰ ਹੋਰ ਫਸਲਾਂ ਦੀ ਖਰੀਦ ਲਈ ਵੀ ਏਜੰਸੀਆਂ ਨਾਮਜਦ ਕੀਤੀਆਂ ਗਈਆਂ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸੋਇਆਬੀਨ, ਮੱਕੀ ਅਤੇ ਜਵਾਰ ਦੀ ਸੌ-ਫੀਸਦੀ ਖਰੀਦ ਹੈਫੇਡ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਫਸਲਾਂ ਦੀ ਖਰੀਦ ਹੈਫੇਡ ਤੇ ਹੋਰ ਖਰੀਦ ਏਜੰਸੀਆਂ ਰਾਹੀਂ 60:40 ਦੇ ਅਨੁਪਤਾ ਵਿਚ ਕੀਤੀ ਜਾਵੇਗੀ।

ਮੀਟਿੰਗ ਵਿਚ ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਭਾਰਤੀ ਕਪਾਅ ਨਿਗਮ ਦੇ ਅਧਿਕਾਰੀਆਂ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ।

Tags: BREAKING NEWSHARYANA NEWSLatest Haryana newsWEB PORTALWISHAVWARTA.INਹਰਿਆਣਾ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

by Jaspreet Kaur
April 17, 2026
0

Indonesia ਦੇ ਬੋਰਨੀਓ ਟਾਪੂ 'ਤੇ ਹੈਲੀਕਾਪਟਰ ਹਾਦਸਾਗ੍ਰਸਤ - 2 ਚਾਲਕ ਦਲ ਮੈਂਬਰਾਂ ਸਮੇਤ 8 ਲੋਕਾਂ ਨੇ ਗਵਾਈ ਜਾਨ ਇੰਡੋਨੇਸ਼ੀਆ, 17...

Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ

Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ

by Jaspreet Kaur
April 17, 2026
0

Bihar ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਿਲੀ Z+ ਸੁਰੱਖਿਆ ਦਿੱਲੀ 'ਚ ਅਲਾਟ ਹੋਇਆ ਨਵਾਂ ਆਲੀਸ਼ਾਨ ਬੰਗਲਾ! ਨਵੀ ਦਿੱਲੀ,...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 17, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

IPL 2026: ਅੱਜ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਪੜ੍ਹੋ ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ 

IPL 2026: ਅੱਜ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਪੜ੍ਹੋ ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ 

by Ranjit Singh
April 17, 2026
0

IPL 2026: ਅੱਜ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਪੜ੍ਹੋ ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ  ਗੁਜਰਾਤ, 17 ਅਪ੍ਰੈਲ 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

Indonesia ਦੇ ਬੋਰਨੀਓ ਟਾਪੂ ‘ਤੇ ਹੈਲੀਕਾਪਟਰ ਹਾਦਸਾਗ੍ਰਸਤ

by Jaspreet Kaur
April 17, 2026
0

Indonesia ਦੇ ਬੋਰਨੀਓ ਟਾਪੂ 'ਤੇ ਹੈਲੀਕਾਪਟਰ ਹਾਦਸਾਗ੍ਰਸਤ - 2 ਚਾਲਕ ਦਲ ਮੈਂਬਰਾਂ ਸਮੇਤ 8 ਲੋਕਾਂ ਨੇ ਗਵਾਈ ਜਾਨ ਇੰਡੋਨੇਸ਼ੀਆ, 17...

Most Popular

ਬਾਦਲ ਦਲ ਦੇ ਫੈਸਲਿਆਂ ਨੇ ਐਸਜੀਪੀਸੀ ਦੀ ਸਾਖ ਨੂੰ ਪਹੁੰਚਾਇਆ ਨੁਕਸਾਨ :  ਰਵੀਇੰਦਰ ਸਿੰਘ

ਬਾਦਲ ਦਲ ਦੇ ਫੈਸਲਿਆਂ ਨੇ ਐਸਜੀਪੀਸੀ ਦੀ ਸਾਖ ਨੂੰ ਪਹੁੰਚਾਇਆ ਨੁਕਸਾਨ : ਰਵੀਇੰਦਰ ਸਿੰਘ

by Navjot
3 weeks ago
0

ਬਾਦਲ ਦਲ ਦੇ ਫੈਸਲਿਆਂ ਨੇ ਐਸਜੀਪੀਸੀ ਦੀ ਸਾਖ ਨੂੰ ਪਹੁੰਚਾਇਆ ਨੁਕਸਾਨ : ਰਵੀਇੰਦਰ ਸਿੰਘ     ਚੰਡੀਗੜ੍ਹ 30 ਮਾਰਚ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 