• Latest
  • Trending
Weather update : ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਵਧਾਈ ਚਿੰਤਾ ; ਕਈ ਜਿਲ੍ਹੇ ਅਜੇ ਤੱਕ ਸੁੱਕੇ

2 years ago
City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ

6 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

31 minutes ago
Asian Games Cricket Final: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

40 minutes ago
National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

1 hour ago
National: ਸਾਈਨਬੋਰਡ ’ਤੇ ਹਿੰਦੀ ਲਿਖਣ ਦਾ ਮਾਮਲਾ, ਦੋ ਅਧਿਕਾਰੀ ਸਸਪੈਂਡ

2 hours ago
National: ਕੋਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਦੀ ਮੌਤ

Asian Games Cricket Final: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

3 hours ago
Punjab: ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ !

Punjab ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ

4 hours ago
National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

Hindi News
English News
Saturday, October 3, 2026
No Result
View All Result
34 °c
Chandigarh
28 ° Sun
27 ° Mon
28 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Weather update : ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਵਧਾਈ ਚਿੰਤਾ ; ਕਈ ਜਿਲ੍ਹੇ ਅਜੇ ਤੱਕ ਸੁੱਕੇ

August 8, 2024
in ਖਬਰਾਂ, ਪੰਜਾਬ, ਮੌਸਮ
Weather update : ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਵਧਾਈ ਚਿੰਤਾ ; ਕਈ ਜਿਲ੍ਹੇ ਅਜੇ ਤੱਕ ਸੁੱਕੇ

Weather update : ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਵਧਾਈ ਚਿੰਤਾ ; ਕਈ ਜਿਲ੍ਹੇ ਅਜੇ ਤੱਕ ਸੁੱਕੇ

ਚੰਡੀਗੜ੍ਹ ,8ਅਗਸਤ (ਵਿਸ਼ਵ ਵਾਰਤਾ)Weather update: ਪੰਜਾਬ ‘ਚ ਮਾਨਸੂਨ ਦੀ ਸੁਸਤ ਚਾਲ ਨੇ ਮੌਸਮ ਵਿਗਿਆਨੀਆਂ, ਸਰਕਾਰ ਤੋਂ ਲੈ ਕੇ ਆਮ ਲੋਕਾਂ ਅਤੇ ਕਿਸਾਨਾਂ ਦੀ ਚਿੰਤਾ ‘ਚ ਵਾਧਾ ਕਰ ਦਿੱਤਾ ਹੈ। ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਬਰਸਾਤ ਹੋਣ ਦੋ ਉਮੀਦ ਸੀ ਜੋ ਹੁਣ ਸਮਾਂ ਬੀਤਣ ਦੇ ਨਾਲ ਮੱਧਮ ਹੁੰਦੀ ਜਾ ਰਹੀ ਹੈ। ਆਮ ਲੋਕਾਂ ਨੂੰ ਬਰਸਾਤ ਕਾਰਨ ਗਰਮੀ ਅਤੇ ਬਿਮਾਰੀਆਂ ਤੋਂ ਰਾਹਤ ਦੀ ਉਮੀਦ ਸੀ ਜੀ ਕੀ ਅਜੇ ਤੱਕ ਨਹੀਂ ਮਿਲੀ। ਪੰਜਾਬ ਦੇ 9 ਜਿਲਿਆਂ ‘ਚ ਤਾ ਲਗਭਗ ਨਾ ਦੇ ਬਰਾਬਰ ਬਰਸਾਤ ਹੋਈ ਹੈ। ਅਗਸਤ ਦੇ ਪਹਿਲੇ ਮਹੀਨੇ ਭਾਰੀ ਬਰਸਾਤ ਦਾ ਅਲਰਟ ਸੀ ਇਸਦੇ ਬਾਵਜੂਦ ਬਹੁਤ ਘਾਟ ਬਰਸਾਤ ਹੋਈ ਹੈ। ਪੰਜਾਬ ਵਿੱਚ ਇਨ੍ਹਾਂ ਦਿਨਾਂ ਦੌਰਾਨ ਔਸਤਨ 46.1 ਮਿਲੀਮੀਟਰ ਬਰਸਾਤ ਹੁੰਦੀ ਹੈ, ਪਰ ਹੁਣ ਤੱਕ ਪਹਿਲੇ ਸੱਤ ਦਿਨਾਂ ਵਿੱਚ ਸਿਰਫ਼ 32.9 ਮਿਲੀਮੀਟਰ ਬਰਸਾਤ ਹੀ ਹੋਈ ਹੈ। ਤਰਨਤਾਰਨ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਪੰਜਾਬ ਦੇ ਉਹ ਜ਼ਿਲ੍ਹੇ ਹਨ ਜਿੱਥੇ 7 ਅਗਸਤ ਨੂੰ ਸਵੇਰੇ 8.30 ਵਜੇ ਤੱਕ ਇੱਕ ਬੂੰਦ ਵੀ ਬਰਸਾਤ ਨਹੀਂ ਹੋਈ , ਜਦਕਿ ਪਠਾਨਕੋਟ ਵਿੱਚ 99 ਫੀਸਦੀ, ਫਿਰੋਜ਼ਪੁਰ ਵਿੱਚ 91 ਫੀਸਦੀ ਮੀਂਹ ਪਿਆ ਹੈ । , ਮੋਗਾ ਉੱਤਰ ਪ੍ਰਦੇਸ਼ ਵਿੱਚ 93 ਫੀਸਦੀ ਘੱਟ ਮੀਂਹ, ਲੁਧਿਆਣਾ ਵਿੱਚ 98 ਫੀਸਦੀ ਘੱਟ ਬਰਸਾਤ ਹੋਈ ਹੈ , ਰੂਪਨਗਰ ਵਿੱਚ 80 ਫੀਸਦੀ ਘੱਟ ਅਤੇ ਪਟਿਆਲਾ ਵਿੱਚ 75 ਫੀਸਦੀ ਘੱਟ ਮੀਂਹ ਪਿਆ ਹੈ । ਜਦੋਂ ਕਿ ਗੁਰਦਾਸਪੁਰ ਅਤੇ ਐਸ.ਏ.ਐਸ.ਨਗਰ ਹੀ ਦੋ ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਵੱਧ ਬਰਸਾਤ ਹੋਈ ਹੈ। ਹੁਣ ਪੰਜਾਬ ‘ਚ ਬਰਸਾਤ ਨੂੰ ਲੈ ਕੇ 10 ਅਗਸਤ ਦਾ ਯੈਲੋ ਅਲਰਟ ਹੈ ਪਰ ਇਹ ਵੀ ਕੁਝ ਜਿਲਿਆਂ ‘ਚ ਹੀ ਹੈ। ਪੰਜਾਬ ਦੇ ਬਾਕੀ ਇਲਾਕੇ ‘ਚ ਬਰਸਾਤ ਦੀ ਸੰਭਾਵਨਾ ਘੱਟ ਹੀ ਹੈ। ਬਦਲਵਾਈ ਕਾਰਨ ਬੁਧਵਾਰ ਅਤੇ ਵੀਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਤਾ ਮਿਲੀ ਹੈ ਪਰ ਲੋਕਾਂ ਨੂੰ ਚੰਗੀ ਬਰਸਾਤ ਦੀ ਉਮੀਦ ਹੈ।

Tags: BarnalaBATHINDAFaridkotFAZILKAKapurthalaMANSAmonsoon in PunjabMuktsarPUNJABTarn Taranweather update
Share203Tweet127SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ

by Ranjit Singh
October 3, 2026
0

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਚੰਡੀਗੜ੍ਹ, 3 ਅਕਤੂਬਰ 2026 (ਵਿਸ਼ਵ ਵਾਰਤਾ): ਪੱਤਰਕਾਰ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
October 3, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 3 ਅਕਤੂਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Asian Games Cricket Final: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Asian Games Cricket Final: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

by Ranjit Singh
October 3, 2026
0

Asian Games Cricket Final: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ? ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ):...

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

by Ranjit Singh
October 3, 2026
0

National: ਫੋਰਬਸ ਵੱਲੋਂ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ - ਗੌਤਮ ਅਡਾਨੀ ਮੁੜ ਬਣੇ ਭਾਰਤ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ

by Ranjit Singh
October 3, 2026
0

City of Dreams-2 ਪ੍ਰੋਜੈਕਟ ਮਾਮਲੇ ’ਚ CREDO Assets ਦੇ ਡਾਇਰੈਕਟਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਚੰਡੀਗੜ੍ਹ, 3 ਅਕਤੂਬਰ 2026 (ਵਿਸ਼ਵ ਵਾਰਤਾ): ਪੱਤਰਕਾਰ...

Most Popular

GLADA ਦੇ ਚੀਫ ਐਡਮਿਨਿਸਟ੍ਰੇਟਰ ਤੋਂ ED ਵੱਲੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ

GLADA ਦੇ ਚੀਫ ਐਡਮਿਨਿਸਟ੍ਰੇਟਰ ਤੋਂ ED ਵੱਲੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ

by Ranjit Singh
2 weeks ago
0

GLADA ਦੇ ਚੀਫ ਐਡਮਿਨਿਸਟ੍ਰੇਟਰ ਤੋਂ ED ਵੱਲੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਜਲੰਧਰ, 16 ਸਤੰਬਰ (ਵਿਸ਼ਵ ਵਾਰਤਾ) –...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 