ਅੰਮ੍ਰਿਤਸਰ – ਹਰਮਨ ਪਿਆਰੇ ਗਾਇਕ ਸਿੱਧੂ ਮੂਸੇਆਲੇ ਦੀ ਦੂਸਰੀ ਬਰਸੀ ਦੇ ਕਾੰਗਰਸ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨੂੰ ਯਾਦ ਕੀਤਾ ਅਤੇ ਸ਼ਰਧਾੰਜਲੀ ਦਿੱਤੀ।ਇਸ ਦੌਰਾਨ ਉਨ੍ਹਾਂ ਨਾਲ ਉੱਤਰਾਖੰਡ ਦੇ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਵੀ ਮੌਜੂਦ ਸਨ। ਔਜਲਾ ਨੇ ਸਿੱਧੂ ਮੂਸੇਆਲੇ ਨੂੰ ਯਾਦ ਕਰਦਿਆਂ ਕਿਹਾ ਕਿ ਦੋ ਸਾਲ ਬਾਅਦ ਵੀ ਉਸਨੂੰ ਇਨਸਾਫ ਨਹੀਂ ਮਿਲਿਆ। ਜਿਹੜੀ ਪਾਰਟੀ ਕਹਿੰਦੀ ਸੀ ਕਿ ਉਹ ਵੀਆਈਪੀ ਕਲਚਰ ਖਤਮ ਕਰੇਗੀ ਉਹਨਾਂ ਦੇ ਪਰਿਵਾਰ ਆਲੇ ਵੀ ਗਨਮੈਨ ਦੇ ਬਿਨਾਂ ਨਹੀੰ ਚਲਦੇ। ਸਿੱਧੂ ਮੂਸੇਆਲੇ ਦੀ ਮੌਤ ਲਈ ਵੀ ਆਮ ਆਦਮੀ ਪਾਰਟੀ ਜਿੰਮੇਵਾਰ ਹੈ ਜਿਹਨਾਂ ਨੇ ਪਹਿਲਾਂ ਉਸਦੀ ਸਿਕਿਉਰਟੀ ਖਤਮ ਕੀਤੀ ਫੇਰ ਰੋਲਾ ਪਾ ਦਿੱਤਾ।
NCC Chandigarh Group ਕਮਾਂਡਰ ਨੇ ਕੈਡਿਟਾਂ ਨੂੰ ਉੱਤਮਤਾ ਲਈ ਯਤਨ ਕਰਨ ਦਾ ਸੱਦਾ ਦਿੱਤਾ
NCC Chandigarh Group ਕਮਾਂਡਰ ਨੇ ਕੈਡਿਟਾਂ ਨੂੰ ਉੱਤਮਤਾ ਲਈ ਯਤਨ ਕਰਨ ਦਾ ਸੱਦਾ ਦਿੱਤਾ ਚੰਡੀਗੜ੍ਹ: 10 ਅਪ੍ਰੈਲ, 2025 (ਵਿਸ਼ਵ ਵਾਰਤਾ):...