ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਦਾ ਦੇਹਾਂਤ

Advertisement

ਵਾਸ਼ਿੰਗਟਨ, 18 ਅਗਸਤ – ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਦਾ ਅੱਜ ਦੇਹਾਂਤ ਹੋ ਗਿਆ। ਉਹ 80 ਵਰ੍ਹਿਆਂ ਦੇ ਸਨ।

ਉਹਨਾਂ ਨੂੰ ਮਾਨਵਤਾ ਦੀ ਭਲਾਈ ਕੀਤੇ ਕੰਮਾਂ ਵਾਸਤੇ ਨੋਬਲ ਪੁਰਸਕਾਰ ਹਾਸਿਲ ਹੋਇਆ ਸੀ।