<blockquote><span style="color: #ff0000;"><strong>ਮਨੀਸ਼ ਤਿਵਾੜੀ ਨੇ ਮਾਤਾ ਮਨਸਾ ਦੇਵੀ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ</strong></span></blockquote> ਚੰਡੀਗੜ੍ਹ, 16 ਅਪ੍ਰੈਲ : ਇੰਡੀਆ ਅਲਾਇੰਸ ਦੇ ਚੰਡੀਗੜ੍ਹ ਲੋਕ ਸਭਾ ਉਮੀਦਵਾਰ ਸਤਿਕਾਰਯੋਗ ਮਨੀਸ਼ ਤਿਵਾੜੀ ਨੇ ਮਾਤਾ ਮਨਸਾ ਦੇਵੀ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ।