ਮਾਨਸਾ, 14 ਅਗਸਤ (ਵਿਸ਼ਵ ਵਾਰਤਾ)- ਮਾਨਸਾ ਦੇ ਨੇੜਲੇ ਪਿµਡ ਹੀਰੇਵਾਲਾ ਦੇ ਕਿਸਾਨ ਦੀ ਅ¤ਜ ਸਵੇਰੇ ਆਪਣੇ ਖੇਤ ਵਿ¤ਚ ਭੇਦ ਭਰੀ ਹਾਲਤ *ਚ ਮੌਤ ਹੋ ਗਈ।
ਮ੍ਰਿਤਕ ਕਿਸਾਨ ਸੁਰਿµਦਰ ਸਿµਘ ਦੇ ਭਰਾ ਮਲਕੀਤ ਸਿµਘ ਨੇ ਦ¤ਸਿਆ ਸੁਰਿµਦਰ ਦੇ ਘਰਵਾਲੀ ਨੂੰ ਕੈਂਸਰ ਦੀ ਬਿਮਾਰੀ ਨੇ ਘੇਰਿਆ ਹੋਇਆ, ਜਿਸ ਦੇ ਇਲਾਜ ਉਪਰ ਲ¤ਖਾਂ ਰੁਪਏ ਖਰਚਾ ਆ ਚੁ¤ਕਾ ਹੈ। ਕਿਸਾਨ ਕੋਲ ਸ¤ਤ ਏਕੜ ਜ਼ਮੀਨ ਸੀ ਤੇ ਉਸ ਦੇ ਇਕ ਲੜਕੀ *ਤੇ ਦੋ ਲੜਕੇ ਹਨ। ਕਿਸਾਨ ਉਪਰ ਲਗਭ¤ਗ ਬੈਕਾਂ ਅਤੇ ਆੜਤੀਏ ਦਾ 13—14 ਲ¤ਖ ਰੁਪਏ ਕਰਜ਼ਾ ਸੀ। ਘਰ ਵਾਲੀ ਦੀ ਬਿਮਾਰੀ ਅਤੇ ਕਰਜ਼ੇ ਕਾਰਨ ਕਿਸਾਨ ਫਿਕਰਮµਦ ਰਹਿµਦਾ ਸੀ, ਜਿਸ ਕਾਰਨ ਪਿਛਲੇ ਸਮੇਂ ਤੋਂ ਉਹ ਮਾਨਸਿਕ ਪ੍ਰੇਸ਼ਾਨੀ ਵਿ¤ਚੋਂ ਗੁਜ਼ਰ ਰਿਹਾ ਸੀ। ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਚੁੱਪ ਚੁੱਪ ਰਹਿਣ ਲ¤ਗ ਪਿਆ ਸੀ ਤੇ ਕਿਸੇ ਨਾਲ ਕੋਈ ਗ¤ਲ ਨਹੀਂ ਕਰਦਾ ਸੀ। ਅ¤ਜ ਸਵੇਰੇ ਕਿਸਾਨ ਘਰੋਂ ਆਪਣੇ ਖੇਤ ਕµਮ ਕਰਨ ਲਈ ਗਿਆ। ਮਲਕੀਤ ਸਿµਘ ਨੇ ਦ¤ਸਿਆ ਕਿ ਜਦ ਉਹ ਕµਮ ਕਰਨ ਆਪਣੇ ਖੇਤ ਗਿਆ ਤਾਂ ਕਿਸਾਨ ਸੁਰਿµਦਰ ਸਿµਘ ਆਪਣੇ ਖੇਤ *ਚ ਮੂਧਾ ਡਿਗਿਆ ਪਿਆ ਸੀ, ਜਿਸ ਨੂੰ ਚੁ¤ਕਕੇ ਸਿਵਲ ਹਸਪਤਾਲ ਮਾਨਸਾ ਲਿਆਂਦਾ, ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿ¤ਤਾ।
ਪµਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕ¤ਤਰ ਐਡਵੋਕੇਟ ਬਲਕਰਨ ਸਿµਘ ਬ¤ਲੀ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਸੇਵਕ ਸਿµਘ ਮਾਨ ਨੇ ਕਿਹਾ ਕਿ ਕਿਸਾਨ ਆਪਣੇ ਘਰ ਵਾਲੀ ਦੀ ਕੈਂਸਰ ਦੀ ਬਿਮਾਰੀ, ਉਸ ਦੇ ਇਲਾਜ਼ ਉਪਰ ਹੋ ਖਰਚੇ ਕਾਰਨ ਦਿਨੋ ਦਿਨ ਚੜ ਰਹੇ ਕਰਜ਼ੇ ਕਾਰਨ ਮਾਨਸਕਿ ਤੌਰ *ਤੇ ਪ੍ਰਸ਼ਾਨ ਰਹਿµਦਾ ਸੀ। ਉਨ੍ਹਾਂ ਕਿਹਾ ਕਿ ਮਾਨਸਕਿ ਪ੍ਰੇਸ਼ਾਨੀ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਉਨ੍ਹਾਂ ਸਰਕਾਰ ਤੋਂ ਮµਗ ਕੀਤੀ ਕਿਸਾਨ ਦੀ ਕੈਂਸਰ ਪੀੜਤ ਪਤਨੀ ਦਾ ਸਰਕਾਰੀ ਤੌਰ *ਤੇ ਇਲਾਜ਼ ਕਰਵਾਇਆ ਜਾਵੇ। ਕਿਸਾਨ ਦੇ ਪਰਿਵਾਰ ਨੂੰ ਦਸ ਲ¤ਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇ¤ਕ ਜੀਅ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਸਿਰ ਚੜਿਆ ਸਮੁ¤ਚਾ ਕਰਜ਼ਾ ਮੁਆਫ ਕੀਤਾ ਜਾਵੇ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...