ਦਿੱਲੀ ਤੋਂ ਬਾਅਦ ਈਡੀ ਪਹੁੰਚੀ ਪੰਜਾਬ
ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਦੀ ਰਿਹਾਇਸ਼ ਤੇ ਛਾਪੇਮਾਰੀ ਜਾਰੀ
ਚੰਡੀਗੜ੍ਹ, 27ਮਾਰਚ(ਵਿਸ਼ਵ ਵਾਰਤਾ) ਦਿੱਲੀ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੰਜਾਬ ਪਹੁੰਚ ਗਈ ਹੈ, ਜਿੱਥੇ ਆਬਕਾਰੀ ਕਮਿਸ਼ਨਰ (ਪੰਜਾਬ) ਵਜੋਂ ਸੇਵਾ ਨਿਭਾ ਰਹੇ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਦੇ ਘਰ ਛਾਪੇਮਾਰੀ ਜਾਰੀ ਹੈ।