ਚੰਡੀਗੜ 7 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਡੀਐਮਕੇ ਪ੍ਰਮੁਖ ਕਰੁਣਾਨਿਧੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Saddened by the news of death of Shri Karunanidhi. In his death not just Tamil Nadu and his DMk party but the nation has lost a veteran politician. My condolences to his family. May his soul rest in peace.
— Capt.Amarinder Singh (@capt_amarinder) August 7, 2018