ਰਿਸ਼ਭ ਪੰਤ ਦੇ ਪ੍ਰਸ਼ੰਸ਼ਕਾਂ ਲਈ ਖੁਸ਼ਖ਼ਬਰੀ
IPL ਖੇਡਣਗੇ ਰਿਸ਼ਭ ਪੰਤ
ਚੰਡੀਗੜ੍ਹ,12ਮਾਰਚ(ਵਿਸ਼ਵ ਵਾਰਤਾ)- ਰਿਸ਼ਭ ਪੰਤ ਲੰਬੇ ਸਮੇਂ ਬਾਅਦ IPL 2024 ‘ਚ ਵਾਪਸੀ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਦਸੰਬਰ 2022 ‘ਚ ਕਾਰ ਹਾਦਸੇ ਤੋਂ ਬਾਅਦ ਜ਼ਖਮੀ ਹੋ ਗਏ ਸਨ ਅਤੇ ਉਦੋਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਹੁਣ ਉਹਨਾਂ ਨੂੰ ਬੀਸੀਸੀਆਈ ਵੱਲੋਂ ਆਉਣ ਵਾਲੇ TATA IPL 2024 ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਫਿੱਟ ਘੋਸ਼ਿਤ ਕੀਤਾ ਗਿਆ ਹੈ
https://x.com/BCCI/status/1767444671297646847?s=20