ਜਲੰਧਰ 3 ਅਗਸਤ – ਸੀਨੀਅਰ ਪੱਤਰਕਾਰ ਤੇ ‘ਜਨਤਾ ਸੰਸਾਰ’ ਮੈਗਜ਼ੀਨ ਦੇ ਸੰਪਾਦਕ ਜਤਿੰਦਰ ਮੋਹਨ ਵਿਗ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਸੁਰਿੰਦਰ ਮੋਹਨ ਵਿਗ ਅਕਾਲ ਚਲਾਣਾ ਕਰ ਗਏ। ਉਹ 59 ਵਰ੍ਹਿਆਂ ਦੇ ਸਨ ਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ। ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਸੁਰਿੰਦਰ ਮੋਹਨ ਵਿਗ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਦੇ ਰਸਮ ਕਿਰਿਆ 6 ਅਗਸਤ ਦਿਨ ਸੋਮਵਾਰ ਨੂੰ ਦੇਵੀ ਤਾਲਾਬ ਮੰਦਿਰ ਜਲੰਧਰ ਵਿਚ ਬਾਅਦ ਦੁਪਹਿਰ 2.00 ਤੋਂ 3.00 ਵਜੇ ਤੱਕ ਹੋਵੇਗੀ।