• Latest
  • Trending
ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2

ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2

2 years ago
IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

9 minutes ago
Honda ਦਾ ਵੱਡਾ ਫੈਸਲਾ! ਕੰਪਨੀ ਇਸ ਦੇਸ਼ ‘ਚ ਬੰਦ ਕਰੇਗੀ ਕਾਰਾਂ ਦੀ ਵਿਕਰੀ

Honda ਦਾ ਵੱਡਾ ਫੈਸਲਾ! ਕੰਪਨੀ ਇਸ ਦੇਸ਼ ‘ਚ ਬੰਦ ਕਰੇਗੀ ਕਾਰਾਂ ਦੀ ਵਿਕਰੀ

1 hour ago
ਗੈਂਗਸਟਰਾਂ ’ਤੇ ਵਾਰ ਦਾ 93ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ’ਤੇ ਛਾਪੇਮਾਰੀ; 252 ਗ੍ਰਿਫ਼ਤਾਰ

ਗੈਂਗਸਟਰਾਂ ’ਤੇ ਵਾਰ ਦਾ 93ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ’ਤੇ ਛਾਪੇਮਾਰੀ; 252 ਗ੍ਰਿਫ਼ਤਾਰ

1 hour ago
ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ; ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾਵੇਗੀ ਕਿਤਾਬਾਂ ਦੀ ਸਪਲਾਈ : ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ; ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾਵੇਗੀ ਕਿਤਾਬਾਂ ਦੀ ਸਪਲਾਈ : ਹਰਜੋਤ ਸਿੰਘ ਬੈਂਸ

2 hours ago
ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ

ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ

2 hours ago
Election 2026 : ਬੰਗਾਲ ਤੇ ਤਾਮਿਲਨਾਡੂ ‘ਚ ਰਿਕਾਰਡ ਤੋੜ ਵੋਟਿੰਗ

Election 2026 : ਬੰਗਾਲ ਤੇ ਤਾਮਿਲਨਾਡੂ ‘ਚ ਰਿਕਾਰਡ ਤੋੜ ਵੋਟਿੰਗ

2 hours ago
IPL 2026 MI vs CSK :ਮੁੰਬਈ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

IPL 2026 MI vs CSK :ਮੁੰਬਈ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

3 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

3 hours ago
Punjab Transfer :   ਪੰਜਾਬ ‘ਚ ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ

Punjab Transfer : ਪੰਜਾਬ ‘ਚ ਵੱਡੇ ਪੱਧਰ ‘ਤੇ ਜੱਜਾਂ ਦੇ ਤਬਾਦਲੇ

3 hours ago
Punjab: 2027 ਦੀਆਂ ਚੋਣਾਂ ਨੂੰ ਲੈ ਕੇ ਨਿਤਿਨ ਨਿਬਿਨ ਦਾ ਵੱਡਾ ਬਿਆਨ; ਵਧਾਇਆ ਸਿਆਸੀ ਪਾਰਾ!

Punjab: 2027 ਦੀਆਂ ਚੋਣਾਂ ਨੂੰ ਲੈ ਕੇ ਨਿਤਿਨ ਨਿਬਿਨ ਦਾ ਵੱਡਾ ਬਿਆਨ; ਵਧਾਇਆ ਸਿਆਸੀ ਪਾਰਾ!

4 hours ago
ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ 35.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ; 2.36 ਲੱਖ ਤੋਂ ਵੱਧ ਬੱਚਿਆਂ ਨੂੰ ਲਾਭ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ 35.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ; 2.36 ਲੱਖ ਤੋਂ ਵੱਧ ਬੱਚਿਆਂ ਨੂੰ ਲਾਭ: ਡਾ. ਬਲਜੀਤ ਕੌਰ

5 hours ago
ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

5 hours ago
Hindi News
English News
Thursday, April 23, 2026
No Result
View All Result
30 °c
Chandigarh
35 ° Fri
35 ° Sat
36 ° Sun
36 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2

ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਪਹਿਲਾ ਮੁਕਾਬਲਾ

February 26, 2024
in ਖੇਡਾਂ
ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2

ਮਹਿਲਾ ਪ੍ਰੀਮੀਅਰ ਲੀਗ -ਸੀਜ਼ਨ 2

ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਪਹਿਲਾ ਮੁਕਾਬਲਾ

ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਦਾ ਫੈਸਲਾ

ਓਪਨਿੰਗ ਸੇਰੇਮਨੀ ‘ਚ ਪਹੁੰਚੇ ਕਈ ਬਾਲੀਵੁੱਡ ਸਿਤਾਰੇ- ਦਰਸ਼ਕਾਂ ਦਾ ਕੀਤਾ ਮਨੋਰੰਜਨ  

ਚੰਡੀਗੜ੍ਹ,23ਫਰਵਰੀ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ (WPL) ਦਾ ਦੂਜਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਮਹਿਲਾ ਪ੍ਰੀਮੀਅਰ ਲੀਗ (WPL) ਸੀਜ਼ਨ 2 ਦੇ ਉਦਘਾਟਨੀ ਸਮਾਰੋਹ ‘ਚ ਬਾਲੀਵੁੱਡ ਸਿਤਾਰਿਆਂ ਦਾ ਮਨੋਰੰਜਨ ਦੇਖਣ ਨੂੰ ਮਿਲਿਆ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਕਰੀਬ 45 ਮਿੰਟ ਤੱਕ ਚੱਲੇ ਇਸ ਸਮਾਰੋਹ ‘ਚ ਸ਼ਾਹਰੁਖ ਖਾਨ, ਟਾਈਗਰ ਸ਼ਰਾਫ, ਸ਼ਾਹਿਦ ਕਪੂਰ, ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਕਾਰਤਿਕ ਆਰੀਅਨ ਵਰਗੇ ਕਲਾਕਾਰਾਂ ਨੇ ਮਨੋਰੰਜਨ ਕੀਤਾ।

ਦੱਸ ਦਈਏ ਕਿ ਟੂਰਨਾਮੈਂਟ ਦੇ ਸਾਰੇ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਜਦਕਿ ਫਾਈਨਲ 17 ਮਾਰਚ ਨੂੰ ਦਿੱਲੀ ਵਿੱਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਟੀਮਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ। ਪਹਿਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ‘ਚ ਵੀ 5 ਟੀਮਾਂ ਕੁੱਲ 22 ਮੈਚ ਖੇਡਣਗੀਆਂ। ਸਾਰੀਆਂ ਟੀਮਾਂ ਗਰੁੱਪ ਗੇੜ ਦੇ ਆਪਣੇ 8 ਮੈਚਾਂ ਵਿੱਚ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਲੀਗ ਰਾਊਂਡ ਤੋਂ ਬਾਅਦ ਸਿਖਰ ‘ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ‘ਚ ਪਹੁੰਚ ਜਾਵੇਗੀ, ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ‘ਚ ਜਗ੍ਹਾ ਬਣਾਉਣ ਲਈ ਇਕਲੌਤੇ ਪਲੇਆਫ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਸਥਾਨ ‘ਤੇ ਰਹਿਣ ਵਾਲੀਆਂ ਦੋ ਟੀਮਾਂ ਸਿੱਧੇ ਤੌਰ ‘ਤੇ ਬਾਹਰ ਹੋ ਜਾਣਗੀਆਂ।

ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਮੌਜੂਦਾ WPL ਚੈਂਪੀਅਨ ਦੀ ਕਪਤਾਨ ਹੈ। ਹਰਮਨਪ੍ਰੀਤ ਦੀ ਅਗਵਾਈ ‘ਚ ਮੁੰਬਈ ਇੰਡੀਅਨਜ਼ ਨੇ ਪਹਿਲੇ ਸੀਜ਼ਨ ‘ਚ ਖਿਤਾਬ ਜਿੱਤਿਆ ਸੀ। ਇਸ ਵਾਰ ਫਿਰ ਹਰਮਨਪ੍ਰੀਤ ਕੌਰ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰੇਗੀ। ਮੁੰਬਈ ਇੰਡੀਅਨਜ਼ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਪਹਿਲੇ WPL ਸੀਜ਼ਨ ਦੇ ਫਾਈਨਲ ‘ਚ ਦਿੱਲੀ ਕੈਪੀਟਲਸ ਨੂੰ ਮੁੰਬਈ ਇੰਡੀਅਨਜ਼ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੇਗ ਲੈਨਿੰਗ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ। ਮੇਗ ਲੈਨਿੰਗ ਇਸ WPL 2024 ਸੀਜ਼ਨ ਵਿੱਚ ਇੱਕ ਵਾਰ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰੇਗੀ।

Tags: WPLwpl2024
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

by Jaspreet Kaur
April 23, 2026
0

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ ਨਵੀ ਦਿੱਲੀ, 23 ਅਪ੍ਰੈਲ 2026 (ਵਿਸ਼ਵ...

IPL 2026 MI vs CSK :ਮੁੰਬਈ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

IPL 2026 MI vs CSK :ਮੁੰਬਈ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

by Jaspreet Kaur
April 23, 2026
0

IPL 2026 MI vs CSK : ਮੁੰਬਈ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ - ਰੋਹਿਤ - ਧੋਨੀ ਦੇ ਪ੍ਰਸ਼ੰਸਕਾਂ...

IPL 2026: ਅੱਜ ਮੁੰਬਈ ਅਤੇ ਚੇੱਨਈ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਮੁੰਬਈ ਅਤੇ ਚੇੱਨਈ ਵਿਚਾਲੇ ਹੋਵੇਗਾ ਮੁਕਾਬਲਾ

by Ranjit Singh
April 23, 2026
0

IPL 2026: ਅੱਜ ਮੁੰਬਈ ਅਤੇ ਚੇੱਨਈ ਵਿਚਾਲੇ ਹੋਵੇਗਾ ਮੁਕਾਬਲਾ - ਐਮਐਸ ਧੋਨੀ ਦੀ ਇਸ ਮੈਚ ਵਿੱਚ ਵਾਪਸੀ ਦੀ ਸੰਭਾਵਨਾ ਮੁੰਬਈ,...

IPL 2026: ਰਾਜਸਥਾਨ ਨੇ ਪੰਜਵੀਂ ਜਿੱਤ ਕੀਤੀ ਦਰਜ: ਲਖਨਊ ਨੂੰ 40 ਦੌੜਾਂ ਨਾਲ ਹਰਾਇਆ

IPL 2026: ਰਾਜਸਥਾਨ ਨੇ ਪੰਜਵੀਂ ਜਿੱਤ ਕੀਤੀ ਦਰਜ: ਲਖਨਊ ਨੂੰ 40 ਦੌੜਾਂ ਨਾਲ ਹਰਾਇਆ

by Ranjit Singh
April 23, 2026
0

IPL 2026: ਰਾਜਸਥਾਨ ਨੇ ਪੰਜਵੀਂ ਜਿੱਤ ਕੀਤੀ ਦਰਜ: ਲਖਨਊ ਨੂੰ 40 ਦੌੜਾਂ ਨਾਲ ਹਰਾਇਆ - ਜਡੇਜਾ ਨੇ 43 ਦੌੜਾਂ ਬਣਾਈਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ

by Jaspreet Kaur
April 23, 2026
0

IPL 2026: ਸੰਜੂ ਸੈਮਸਨ ਦਾ ਧਮਾਕੇਦਾਰ ਸੈਂਕੜਾ! ਚੇਨਈ ਨੇ ਮੁੰਬਈ ਨੂੰ ਦਿੱਤਾ ਵੱਡਾ ਟੀਚਾ ਨਵੀ ਦਿੱਲੀ, 23 ਅਪ੍ਰੈਲ 2026 (ਵਿਸ਼ਵ...

Most Popular

Punjab Weather: ਪੰਜਾਬ ‘ਚ ਹੀਟਵੇਵ ਲਈ ਯੈਲੋ ਅਲਰਟ ਜਾਰੀ: 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ

Punjab Weather: ਪੰਜਾਬ ‘ਚ ਹੀਟਵੇਵ ਲਈ ਯੈਲੋ ਅਲਰਟ ਜਾਰੀ: 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ

by Ranjit Singh
3 days ago
0

Punjab Weather: ਪੰਜਾਬ 'ਚ ਹੀਟਵੇਵ ਲਈ ਯੈਲੋ ਅਲਰਟ ਜਾਰੀ: 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ - ਅਜੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 