<div><img class="alignnone size-medium wp-image-23731" src="http://wishavwarta.in/wp-content/uploads/2018/05/news-flash-485x327-300x202.jpg" alt="" width="300" height="202" /></div> <div>ਚੰਡੀਗੜ, 30 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਅੱਜ ਰਾਜ ਪੱਧਰੀ ਬੰਦ ਦਾ ਸੱਦਾ ਦਿੱਤਾ ਹੈ। ਇਸ ਸੱਦੇ ਤਹਿਤ ਪੰਜਾਬ ਰਾਜ ਦੇ 24 ਹਜਾਰ ਕੈਮਿਸਟਾਂ ਅਤੇ 2 ਲੱਖ ਕਰਮਚਾਰੀ ਪ੍ਰਭਾਵਿਤ ਹੋਣਗੇ।</div>